ਪੜਚੋਲ ਕਰੋ

ਦੇਖੋ ਮਾਰੂਤੀ ਸਵਿਫਟ ਦੀ ਬਰਾਬਰ ਪਾਵਰ ਵਾਲੀ ਇਹ ਮੋਟਰਸਾਈਕਲ, ਇਹ ਮਿਲ ਰਹੇ ਹਨ ਫੀਚਰਜ਼

ਡੁਕਾਟੀ ਇੰਡੀਆ

1/8
Ducati India ਨੇ ਦੇਸ਼ ਵਿੱਚ ਨਵੀਂ Ducati Scrambler Tribute 1100 Pro ਨੂੰ ਲਾਂਚ ਕਰ ਦਿੱਤਾ ਹੈ। ਇਸਦੇ ਲਈ ਬੁਕਿੰਗ ਇਸ ਸਾਲ ਦੇ ਸ਼ੁਰੂਆਤ ਵਿੱਚ ਸ਼ੁਰੂ ਹੋਈ ਸੀ, ਹੁਣ Scrambler Tribute 1100 Pro ਦੀ ਡਿਲੀਵਰੀ ਸਾਰੇ ਡੁਕਾਟੀ ਇੰਡੀਆ ਡੀਲਰਸ਼ਿਪਾਂ ਵਿੱਚ ਸ਼ੁਰੂ ਹੋ ਗਈ ਹੈ।

2/8
ਨਵੀਂ ਡੁਕਾਟੀ ਸਕ੍ਰੈਂਬਲਰ ਟ੍ਰਿਬਿਊਟ 1100 ਪ੍ਰੋ ਇੱਕ ਵਿਸ਼ੇਸ਼ ਮੋਟਰਸਾਈਕਲ ਹੈ ਕਿਉਂਕਿ ਇਹ ਏਅਰ-ਕੂਲਡ ਟਵਿਨ-ਸਿਲੰਡਰ ਇੰਜਣ ਦੇ ਇਤਿਹਾਸ ਨੂੰ ਸ਼ਰਧਾਂਜਲੀ ਹੈ।

3/8
ਇਸ 'ਚ ਬਲੈਕ ਫਰੇਮ ਦੇ ਨਾਲ ਇੱਕ ਵੱਖਰਾ
ਇਸ 'ਚ ਬਲੈਕ ਫਰੇਮ ਦੇ ਨਾਲ ਇੱਕ ਵੱਖਰਾ "ਗਿਆਲੋ ਓਕਰਾ" ਅਤੇ ਸਬ-ਫ੍ਰੇਮ ਨਾਲ ਡੈਡੀਕੇਟਡ ਸਿਲਾਈ ਦੇ ਨਾਲ ਬ੍ਰਾਊਨ ਸੀਟ ਮਿਲਦੀ ਹੈ।
4/8
ਬਾਈਕ ਦੇ ਹੋਰ ਸਟਾਈਲਿੰਗ ਐਲੀਮੈਂਟਸ ਵਿੱਚ 1970 ਦੇ ਦਹਾਕੇ ਦਾ ਆਈਕੋਨਿਕ ਡੁਕਾਟੀ ਲੋਗੋ, ਕਾਲੇ ਸਪੋਕਡ ਵ੍ਹੀਲਜ਼, ਗੋਲ ਰੀਅਰ-ਵਿਊ ਮਿਰਰ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

5/8
ਨਵੀਂ Ducati Scrambler Tribute 1100 Pro 1079 cc L-ਟਵਿਨ, ਏਅਰ-ਕੂਲਡ ਇੰਜਣ ਵੱਲੋਂ ਸੰਚਾਲਿਤ ਹੈ ਜੋ 86 HP ਦੀ ਪਾਵਰ ਅਤੇ 90 Nm ਪੀਕ ਟਾਰਕ ਜਨਰੇਟ ਕਰਦਾ ਹੈ। ਜੇਕਰ ਇਸ ਦੀ ਪਾਵਰ ਦੀ ਤੁਲਨਾ ਮਾਰੂਤੀ ਸੁਜ਼ੂਕੀ ਸਵਿਫਟ ਦੇ ਇੰਜਣ ਨਾਲ ਕੀਤੀ ਜਾਵੇ ਤਾਂ ਇਹ 89 bhp ਦੀ ਪਾਵਰ ਜਨਰੇਟ ਕਰਦਾ ਹੈ। ਸਵਿਫਟ 'ਚ 1197cc ਇੰਜਣ ਦਿੱਤਾ ਗਿਆ ਹੈ।

6/8
ਇਸ ਵਿੱਚ ਤਿੰਨ ਰਾਈਡਿੰਗ ਮੋਡ ਵੀ ਹਨ, ਜਿਵੇਂ ਕਿ ਐਕਟਿਵ, ਜਰਨੀ ਅਤੇ ਸਿਟੀ। ਇਸ ਮੋਟਰਸਾਈਕਲ ਦੀ ਕੀਮਤ 12.89 ਲੱਖ ਰੁਪਏ, ਐਕਸ-ਸ਼ੋਰੂਮ (ਪੂਰੀ-ਭਾਰਤ) ਰੱਖੀ ਗਈ ਹੈ।

7/8
ਬਾਈਕ ਨੂੰ ਬਿਲਕੁਲ ਨਵਾਂ ਕਲੱਚ ਹਾਈਡ੍ਰੌਲਿਕ ਕੰਟਰੋਲ ਅਤੇ ਮਲਟੀ ਪਲੇਟ ਟਾਈਪ ਸਰਵੋ ਅਸਿਸਟੇਡ ਸਲਿਪਰ ਫੰਕਸ਼ਨ ਦਿੱਤਾ ਗਿਆ ਹੈ ਜੋ ਡਾਊਨ ਸ਼ਿਫਟ ਦੇ ਦੌਰਾਨ ਪਿਛਲੇ ਪਹੀਏ ਨੂੰ ਸਥਿਰ ਕੰਟਰੋਲ ਪ੍ਰਦਾਨ ਕਰਦਾ ਹੈ। ਬਾਈਕ ਦੇ ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ ਵ੍ਹੀਲ ਅਤੇ ਰੀਅਰ ਵ੍ਹੀਲ 'ਚ ਡਿਸਕ ਬ੍ਰੇਕ ਦਿੱਤੀ ਗਈ ਹੈ, ਜਿਸ ਦੇ ਨਾਲ ਐਂਟੀ-ਲਾਕ ਬ੍ਰੇਕਿੰਗ ਸਿਸਟਮ ਵੀ ਲਗਾਇਆ ਗਿਆ ਹੈ।

8/8
ਬਾਈਕ ਦੇ ਅੱਗੇ 18-ਇੰਚ ਸਪੋਕ ਅਲਾਏ ਵ੍ਹੀਲ ਅਤੇ ਪਿਛਲੇ ਪਾਸੇ 17-ਇੰਚ ਅਲਾਏ ਵ੍ਹੀਲ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਬਾਈਕ 'ਚ ਕਾਰਨਰਿੰਗ ABS ਦੇ ਨਾਲ ਡੁਕਾਟੀ ਟ੍ਰੈਕਸ਼ਨ ਕੰਟਰੋਲ ਸਟੈਂਡਰਡ ਵੀ ਸ਼ਾਮਲ ਕੀਤਾ ਗਿਆ ਹੈ ਜੋ ਸੜਕ 'ਤੇ ਬਾਈਕ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।

ਹੋਰ ਜਾਣੋ ਆਟੋ

View More
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ ਜਹਾਜ਼ ਹਾਦਸੇ 'ਚ ਸਾਰੇ 64 ਲੋਕਾਂ ਦੀ ਮੌਤ, ਰਾਸ਼ਟਰਪਤੀ ਟਰੰਪ ਨੇ ਜਤਾਇਆ ਦੁੱਖ

ਪੰਜਾਬ 'ਚ ਦੋ ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕਰ'ਤੀ ਭਵਿੱਖਬਾਣੀ; ਜਾਣੋ ਕਦੋਂ ਬਦਲੇਗਾ ਮੌਸਮ

ਖ਼ੁਸ਼ਖ਼ਬਰੀ! ਹੁਣ ਕਿਸੇ ਉਮਰ 'ਚ ਬਣ ਸਕਦੇ ਮਾਤਾ-ਪਿਤਾ, ਲੈਬ 'ਚ ਬਣਨਗੇ Eggs ਅਤੇ Sperm

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜਨਵਰੀ 2025
Advertisement
ABP Premium

ਵੀਡੀਓਜ਼

ਦਿੱਲੀ 'ਚ ਕਿਉਂ ਘੁੰਮ ਰਹੀਆਂ ਪੰਜਾਬ  ਦੀਆਂ ਗੱਡੀਆਂ?  ਰਵਨੀਤ ਬਿੱਟੂ ਨੇ ਕੀਤਾ ਵੱਡਾ ਖ਼ੁਲਾਸਾਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ  ਵਰਕਿੰਗ ਕਮੇਟੀ ਮੀਟਿੰਗBJP ਦੀ ਜਿੱਤ ਪਿੱਛੇ Mastermind ਕੌਣ? ਬਾਜਪਾ ਆਗੂ ਨੇ ਕੀਤਾ ਖ਼ੁਲਾਸਾ!ਸੈਂਕੜੇ ਕਿਸਾਨਾਂ ਦੇ ਟਰੈਕਟਰਾਂ ਦਾ ਕਾਫਲਾ ਸ਼ੰਭੂ ਲਈ ਰਵਾਨਾ! ਜਿੱਤੇਗਾ ਕਿਸਾਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਜਹਾਜ਼ ਹਾਦਸੇ 'ਚ ਸਾਰੇ 64 ਲੋਕਾਂ ਦੀ ਮੌਤ, ਰਾਸ਼ਟਰਪਤੀ ਟਰੰਪ ਨੇ ਜਤਾਇਆ ਦੁੱਖ
ਅਮਰੀਕਾ ਜਹਾਜ਼ ਹਾਦਸੇ 'ਚ ਸਾਰੇ 64 ਲੋਕਾਂ ਦੀ ਮੌਤ, ਰਾਸ਼ਟਰਪਤੀ ਟਰੰਪ ਨੇ ਜਤਾਇਆ ਦੁੱਖ
ਪੰਜਾਬ 'ਚ ਦੋ ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕਰ'ਤੀ ਭਵਿੱਖਬਾਣੀ; ਜਾਣੋ ਕਦੋਂ ਬਦਲੇਗਾ ਮੌਸਮ
ਪੰਜਾਬ 'ਚ ਦੋ ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕਰ'ਤੀ ਭਵਿੱਖਬਾਣੀ; ਜਾਣੋ ਕਦੋਂ ਬਦਲੇਗਾ ਮੌਸਮ
ਖ਼ੁਸ਼ਖ਼ਬਰੀ! ਹੁਣ ਕਿਸੇ ਉਮਰ 'ਚ ਬਣ ਸਕਦੇ ਮਾਤਾ-ਪਿਤਾ, ਲੈਬ 'ਚ ਬਣਨਗੇ Eggs ਅਤੇ Sperm
ਖ਼ੁਸ਼ਖ਼ਬਰੀ! ਹੁਣ ਕਿਸੇ ਉਮਰ 'ਚ ਬਣ ਸਕਦੇ ਮਾਤਾ-ਪਿਤਾ, ਲੈਬ 'ਚ ਬਣਨਗੇ Eggs ਅਤੇ Sperm
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜਨਵਰੀ 2025
Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ

ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ

CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼

GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ

Embed widget