ਪੜਚੋਲ ਕਰੋ
BMW i5 M60 xDrive EV ਲਾਂਚ, ਸਿੰਗਲ ਚਾਰਜਿੰਗ 'ਚ ਮਿਲੇਗੀ 516 ਕਿਲੋਮੀਟਰ ਦੀ ਰੇਂਜ
BMW i5 M60 xDrive EV: BMW i5 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ BMW ਕਾਰ ਪੂਰੀ ਤਰ੍ਹਾਂ ਇੰਪੋਰਟ ਕੀਤੀ ਗਈ ਹੈ। ਇਸ ਵੇਰੀਐਂਟ ਨੂੰ M60 xDrive ਫਲੈਗਸ਼ਿਪ ਦੇ ਤਹਿਤ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ।
Electric Car
1/5

BMW i5 EV ਵਿੱਚ 81.2 kWh ਦਾ ਬੈਟਰੀ ਪੈਕ ਹੈ। ਇਹ ਕਾਰ ਸਿੰਗਲ ਚਾਰਜਿੰਗ 'ਚ 516 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਕਾਰ 'ਚ ਇਲੈਕਟ੍ਰਿਕ ਆਲ ਵ੍ਹੀਲ ਡਰਾਈਵ ਸਿਸਟਮ ਦੇ ਨਾਲ ਡਿਊਲ ਮੋਟਰ ਲੇਆਉਟ ਲਗਾਇਆ ਗਿਆ ਹੈ।
2/5

ਕਾਰ ਖਰੀਦਣ ਦੇ ਨਾਲ-ਨਾਲ BMW ਵਾਲਬਾਕਸ ਚਾਰਜਰ ਵੀ ਦਿੱਤਾ ਗਿਆ ਹੈ, ਜਿਸ ਨੂੰ ਘਰ 'ਚ ਵੀ ਲਗਾਇਆ ਜਾ ਸਕਦਾ ਹੈ। ਕਾਰ 'ਚ 22 kW AC ਚਾਰਜਿੰਗ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
Published at : 26 Apr 2024 06:45 PM (IST)
ਹੋਰ ਵੇਖੋ





















