ਪੜਚੋਲ ਕਰੋ
ਕੀ ਤੁਹਾਡੇ ਕੋਲ ਵੀ ਫੋਰਡ ਦੀ ਕਾਰ, ਕੰਪਨੀ ਹੋਈ ਬੰਦ, ਜਾਣੋ ਪੁਰਾਣੀਆਂ ਕਾਰਾਂ ਦਾ ਕੀ ਹੋਏਗਾ?
1/6

ਅਮਰੀਕੀ ਆਟੋਮੋਬਾਈਲ ਕੰਪਨੀ ‘ਫੋਰਡ’ ਨੇ ਆਪਣੀਆਂ ਵਾਹਨ ਨਿਰਮਾਣ ਕਰਨ ਵਾਲੀਆਂ ਫ਼ੈਕਟਰੀਆਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਫੋਰਡ ਭਾਰਤੀ ਬਾਜ਼ਾਰ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਕੋਵਿਡ ਤੋਂ ਬਾਅਦ ਕੰਪਨੀ ਦੀ ਹਾਲਤ ਕੁਝ ਵਧੇਰੇ ਹੀ ਵਿਗੜ ਗਈ ਹੈ।
2/6

ਕੰਪਨੀ ਦੇ ਵਾਹਨਾਂ ਦੀ ਵਿਕਰੀ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਭਾਵੇਂ, ਕੰਪਨੀ ਆਪਣੇ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗੀ। ਖਬਰਾਂ ਅਨੁਸਾਰ, ਕੰਪਨੀ ਨੂੰ ਲਗਪਗ 2 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।
Published at : 10 Sep 2021 12:13 PM (IST)
ਹੋਰ ਵੇਖੋ





















