ਪੜਚੋਲ ਕਰੋ
Honda Elevate SUV: Honda ਦੀ ਨਵੀਂ SUV Elevate ਭਾਰਤ 'ਚ ਪੇਸ਼, ਵੇਖੋ ਤਸਵੀਰਾਂ
ਮਸ਼ਹੂਰ ਕਾਰ ਨਿਰਮਾਤਾ ਕੰਪਨੀ Honda ਨੇ ਭਾਰਤ 'ਚ ਆਪਣੀ ਨਵੀਂ SUV Elevate ਨੂੰ ਪੇਸ਼ ਕੀਤਾ ਹੈ, ਆਓ ਤਸਵੀਰਾਂ ਨਾਲ ਦੇਖਦੇ ਹਾਂ ਇਸਦੀ ਖਾਸੀਅਤ।
Honda ਦੀ ਨਵੀਂ SUV Elevate ਭਾਰਤ 'ਚ ਪੇਸ਼, ਵੇਖੋ ਤਸਵੀਰਾਂ
1/5

ਐਲੀਵੇਟ ਇੱਕ ਕੰਪੈਕਟ SUV ਹੈ, ਇਹ ਹੌਂਡਾ ਸਿਟੀ 'ਤੇ ਆਧਾਰਿਤ ਹੈ, ਕੰਪਨੀ ਨੇ ਇਸ ਨੂੰ ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਹੈ।
2/5

ਹੌਂਡਾ ਐਲੀਵੇਟ 4.3 ਮੀਟਰ ਲੰਬੀ ਹੈ, ਇਸ ਦਾ ਸਿੱਧਾ ਮੁਕਾਬਲਾ Hyundai Creta ਨਾਲ ਹੋਵੇਗਾ। ਸਟਾਈਲਿੰਗ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਪਤਲਾ LED ਹੈੱਡਲੈਂਪ ਸੈੱਟ-ਅੱਪ ਅਤੇ ਇੱਕ ਵੱਡੇ ਹੌਂਡਾ ਲੋਗੋ ਦੇ ਨਾਲ ਇੱਕ ਵੱਡੀ ਕ੍ਰੋਮ ਗ੍ਰਿਲ ਸ਼ਾਮਲ ਹੈ।
Published at : 06 Jun 2023 02:34 PM (IST)
ਹੋਰ ਵੇਖੋ





















