ਪੜਚੋਲ ਕਰੋ
New Wrangler launched: Jeep India ਨੇ ਲਾਂਚ ਕੀਤੀ ਨਵੀਂ Wrangler, ਜਾਣੋ ਕੀਮਤ ਤੇ ਖੂਬੀਆਂ
New Jeep: ਇਹ ਐੱਸ. ਯੂ. ਵੀ. ਕਈ ਸ਼ਾਨਦਾਰ ਫੀਚਰਸ ਜਿਵੇਂ 12.3 ਇੰਚ ਡਿਜੀਟਲ ਟਚਸਕ੍ਰੀਨ, ਵਾਇਰਲੈੱਸ ਐੱਪਲ ਕਾਰ ਪਲੇਅ, ਐਂਡ੍ਰਾਇਡ ਆਟੋ, ਇਕੱਠੇ 2 ਬਲਿਊਟੁੱਥ ਇਨੇਬਲਡ ਫੋਨ ਦੀ ਕੁਨੈਕਟੀਵਿਟੀ, ਐਕਟਿਵ ਨਾਈਜ ਕੈਂਸੇਲੇਸ਼ਨ ਸਿਸਟਮ ਨਾਲ ਲੈਸ ਹੈ।
Jeep India ਨੇ ਲਾਂਚ ਕੀਤੀ ਨਵੀਂ Wrangler, ਜਾਣੋ ਕੀਮਤ ਤੇ ਖੂਬੀਆਂ
1/5

ਜੀਪ ਇੰਡੀਆ ਨੇ ਰੈਂਗਲਰ ਦਾ ਅਪਡੇਟਿਡ ਵਰਜਨ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ।
2/5

ਇਸ ਨੂੰ ਕੰਪਨੀ ਨੇ 2 ਵੇਰੀਐਂਟ ਅਨਲਿਮਟਿਡ ਅਤੇ ਰੂਬੀਕਾਨ 'ਚ ਪੇਸ਼ ਕੀਤਾ ਹੈ, ਜਿਸ ਦੀ ਕੀਮਤ ਲੜੀਵਾਰ 67.65 ਲੱਖ ਰੁਪਏ ਅਤੇ 71.65 ਲੱਖ ਰੁਪਏ ਐਕਸ ਸ਼ੋਅਰੂਮ ਹੈ। ਇਸ ਦੀ ਡਲਿਵਰੀ ਮਈ 2024 'ਚ ਮਿੱਡ ਤੋਂ ਸ਼ੁਰੂ ਹੋਵੇਗੀ।
Published at : 27 Apr 2024 01:13 PM (IST)
ਹੋਰ ਵੇਖੋ





















