ਇਸ ਐਸਯੂਵੀ ਕਾਰ ਵਿੱਚ ਪਾਵਰ ਸਟੀਰਿੰਗ, ਏਸੀ, ਪਾਵਰ ਵਿੰਡੋਜ਼, ਪਾਵਰ ਬ੍ਰੇਕਸ ਵਰਗੇ ਫੀਚਰਸ ਮਿਲਦੇ ਹਨ। ਸੁਰੱਖਿਆ ਦੀ ਗੱਲ ਕਰੀਏ ਤਾਂ ਇਹ ਕਾਰ ਏਅਰ ਬੈਗ, ਏਬੀਐਸ ਟਾਟਾ ਸਫਾਰੀ ਐਸਯੂਵੀ ਕਾਰ ਦੀ ਐਕਸ ਸ਼ੋਅਰੂਮ ਕੀਮਤ ਲਗਪਗ 15 ਲੱਖ ਰੁਪਏ ਹੈ। ਹੁਣ ਇਸ ਕਾਰ ਨੂੰ ਕੰਪਨੀ ਨੇ ਬੰਦ ਕਰ ਦਿੱਤਾ ਹੈ।