ਪੜਚੋਲ ਕਰੋ
Lamborghini Revuelto Supercar: ਲਾਂਚ ਹੋ ਗਈ ਉਹ ਕਾਰ, ਜਿਸ ਦੀਆਂ ਤਸਵੀਰਾਂ ਦੇਖ ਕੇ ਹੋ ਜਾਓਗੇ ਦੀਵਾਨੇ !
Lamborghini ਨੇ ਭਾਰਤੀ ਬਾਜ਼ਾਰ 'ਚ ਆਪਣੀ ਮਸ਼ਹੂਰ ਸੁਪਰਕਾਰ Lamborghini Revuelto ਨੂੰ ਲਾਂਚ ਕੀਤਾ ਹੈ, ਜਿਸ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਮੌਜੂਦ ਹਨ।!
Lamborghini Revuelto Supercar
1/5

Lamborghini ਨੇ ਭਾਰਤ 'ਚ ਆਪਣੀ Revuelto ਸੁਪਰਕਾਰ ਲਾਂਚ ਕਰ ਦਿੱਤੀ ਹੈ, ਜਿਸ ਦੇ ਨਾਲ ਕੰਪਨੀ ਦਾ ਇਲੈਕਟ੍ਰਿਕ ਸਫਰ ਵੀ ਸ਼ੁਰੂ ਹੋ ਗਿਆ ਹੈ। Revuelto ਨੂੰ ਭਾਰਤ 'ਚ 8.9 ਕਰੋੜ ਰੁਪਏ ਦੀ ਐਕਸ-ਸ਼ੋਰੂਮ ਕੀਮਤ ਨਾਲ ਲਾਂਚ ਕੀਤਾ ਗਿਆ ਹੈ।
2/5

Lamborghini Revuelto supercar ਦਾ ਕੈਬਿਨ ਤਿੰਨ ਸਕਰੀਨਾਂ ਯਾਨੀ 8.4 ਇੰਚ ਟੱਚਸਕਰੀਨ, 9.1 ਇੰਚ ਪੈਸੰਜਰ ਡਿਸਪਲੇ, 12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਨਾਲ ਲੈਸ ਹੈ।
Published at : 07 Dec 2023 03:13 PM (IST)
ਹੋਰ ਵੇਖੋ





















