ਪੜਚੋਲ ਕਰੋ
Long Range Electric SUV: ਬਿਹਤਰੀਨ ਡਰਾਈਵਿੰਗ ਰੇਂਜ ਵਾਲੀਆਂ 5 ਇਲੈਕਟ੍ਰਿਕ SUV, ਤੁਹਾਡੇ ਲਈ ਹੋ ਸਕਦੀ ਹੈ ਬੇਸਟ ਆਪਸ਼ਨ!
hundai
1/5

ਟਾਟਾ ਨੈਕਸਨ ਈਵੀ (Tata Nexon EV) Tata Motors ਨੇ ਭਾਰਤ 'ਚ ਆਪਣੀ ਪ੍ਰਸਿੱਧ ਸੰਖੇਪ SUV Tata Nexon (Tata Nexon EV) ਦੇ ਇਲੈਕਟ੍ਰਿਕ ਵੇਰੀਐਂਟ ਨਾਲ ਇਲੈਕਟ੍ਰਿਕ ਕਾਰਾਂ ਦੀ ਸ਼ੁਰੂਆਤ ਕੀਤੀ। Tata Nexon EV ਫੁੱਲ ਚਾਰਜ ਕਰਨ 'ਤੇ 312 ਕਿਲੋਮੀਟਰ ਤਕ ਦੀ ਡਰਾਈਵਿੰਗ ਰੇਂਜ ਦੀ ਪੇਸ਼ਕਸ਼ ਕਰਦੀ ਹੈ। ਇਸ ਦੀ ਸ਼ੁਰੂਆਤੀ ਕੀਮਤ 14,24,000 ਰੁਪਏ (ਐਕਸ-ਸ਼ੋਰੂਮ) ਹੈ।
2/5

ਹੁੰਡਈ ਕੋਨਾ ਇਲੈਕਟ੍ਰਿਕ (Hyundai Kona Electric) ਹੁੰਡਈ ਕੋਨਾ ਇਲੈਕਟ੍ਰਿਕ ਬਹੁਤ ਹੀ ਸ਼ਾਨਦਾਰ ਡਰਾਈਵਿੰਗ ਰੇਂਜ ਆਫਰ ਕਰਦੀ ਹੈ। ਸਿੰਗਲ ਫੁੱਲ ਚਾਰਜ 'ਤੇ Hyundai Kona Electric 452 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀ ਹੈ। ਕਾਰ ਦੇ Electric Electric Automatic Premium ਵੇਰੀਐਂਟ ਦੀ ਕੀਮਤ 23,79,000 ਰੁਪਏ ਤੇ Electric Electric Automatic Premium Dual tone ਵੇਰੀਐਂਟ ਦੀ ਕੀਮਤ 23,97,800 ਰੁਪਏ ਹੈ।
Published at : 02 Dec 2021 11:44 AM (IST)
ਹੋਰ ਵੇਖੋ





















