ਪੜਚੋਲ ਕਰੋ
Mercedes ਦੀ ਦੇਸ਼ ਵਿੱਚ ਪਹਿਲੀ ਐਸਯੂਵੀ Maybach GLS 600 ਲਾਂਚ, ਜਾਣੋ ਫੀਚਰ ਅਤੇ ਕੀਮਤ
2021_Mercedes-Maybach_GLS_10
1/9

2021 Mercedes-Maybach GLS ਭਾਰਤ ਵਿੱਚ ਲਾਂਚ ਹੋ ਗਈ ਹੈ, ਕੰਪਨੀ ਨੇ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਇਸ ਦੀ ਪੁਸ਼ਟੀ ਕੀਤੀ ਸੀ। ਨਵੀਂ ਮਰਸੀਡੀਜ਼ ਮੇਅਬੈਚ ਜੀਐਲਐਸ ਕਈ ਤਬਦੀਲੀਆਂ ਲੈ ਕੇ ਆ ਰਹੀ ਹੈ। ਇਸ ਨੂੰ ਨਵੰਬਰ 2019 ਵਿੱਚ ਪੇਸ਼ ਕੀਤਾ ਗਿਆ ਸੀ ਤੇ ਅਕਤੂਬਰ 2020 ਵਿੱਚ ਅਮਰੀਕੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਸੀ।
2/9

ਹੁਣ ਇਸ ਲਗਜ਼ਰੀ ਐਸਯੂਵੀ ਨੂੰ ਭਾਰਤ 'ਚ ਆ ਗਈ ਹੈ ਤੇ ਨਵੀਂ ਮਰਸੀਡੀਜ਼ ਮੇਬੈਕ ਜੀਐਲਐਸ 9 ਜੂਨ ਨੂੰ ਭਾਰਤ ਵਿੱਚ ਲਾਂਚ ਹੋ ਗਈ ਹੈ। ਨਵੀਂ ਮਰਸੀਡੀਜ਼ ਮੇਬੈਕ ਜੀਐਲਐਸ ਨੂੰ ਕੰਪਨੀ ਗਲੋਬਲ ਬਾਜ਼ਾਰ ਵਿੱਚ ਆਪਣੀ ਪਛਾਣ ਬਣਾਉਣ ਲਈ ਲੈ ਕੇ ਆਈ ਹੈ। ਹੁਣ ਇਹ ਭਾਰਤੀ ਬਾਜ਼ਾਰ ਵਿੱਚ ਦਾਖਲ ਹੋ ਗਈ ਹੈ।
Published at : 02 Jun 2021 02:31 PM (IST)
ਹੋਰ ਵੇਖੋ





















