ਪੜਚੋਲ ਕਰੋ
MG Hector ਦਾ ਨਵਾਂ ਵੇਰੀਐਂਟ Shine ਲਾਂਚ, ਜਾਣੋ ਸ਼ੁਰੂਆਤੀ ਕੀਮਤ ਸਣੇ ਫੀਚਰਸ ਬਾਰੇ
MG_Hector_Shine_1
1/10

ਭਾਰਤ ਵਿੱਚ ਆਪਣੇ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰਦੇ ਹੋਏ ਐਮਜੀ ਨੇ ਆਪਣੀ ਨਵੀਂ ਕਾਰ ਹੈਕਟਰ Shine ਲਾਂਚ ਕੀਤੀ ਹੈ। ਇਸ ਵਿੱਚ ਇੱਕ ਵਿਸ਼ੇਸ਼ ਇਲੈਕਟ੍ਰਿਕ ਸਨਰੂਫ ਹੈ। ਇਸ ਤੋਂ ਇਲਾਵਾ ਇਸ ਦਾ ਲੁੱਕ ਵੀ ਬਹੁਤ ਆਕਰਸ਼ਕ ਹੈ।
2/10

MG Hector Shine launch in India: ਬ੍ਰਿਟਿਸ਼ ਕਾਰ ਨਿਰਮਾਤਾ ਐਮਜੀ ਮੋਟਰ ਨੇ ਵੀਰਵਾਰ ਨੂੰ ਐਮਜੀ ਹੈਕਟਰ ਦਾ ਨਵਾਂ ਰੂਪ ਐਮਜੀ ਹੈਕਟਰ ਸ਼ਾਈਨ ਲਾਂਚ ਕੀਤਾ ਹੈ। ਕੰਪਨੀ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 14.51 ਲੱਖ ਰੁਪਏ ਹੈ।
Published at : 13 Aug 2021 05:36 PM (IST)
ਹੋਰ ਵੇਖੋ





















