ਪੜਚੋਲ ਕਰੋ
ਸੁਨਹਿਰੀ ਮੌਕੇ ਦਾ ਉਠਾਓ ਲਾਭ! Tata, Mahindra, Maruti Suzuki ਦੀਆਂ ਇਨ੍ਹਾਂ ਟਾਪ SUVs 'ਤੇ ਮਿਲ ਰਿਹਾ ਭਾਰੀ ਡਿਸਕਾਊਂਟ
New_SUVs_Car
1/4

Tata Nexon 'ਤੇ ਕਾਰਪੋਰੇਟ ਲਾਭ ਦਾ ਆਫ਼ਰ: Tata ਆਪਣੀ Nexon ਕਾਰ 'ਤੇ ਕੋਈ ਕੈਸ਼ ਡਿਸਕਾਊਂਟ ਨਹੀਂ ਦੇ ਰਿਹਾ ਹੈ ਪਰ ਇਸ 'ਤੇ ਕਾਰਪੋਰੇਟ ਡਿਸਕਾਊਂਟ ਮੌਜੂਦ ਹੈ। Tata Nexon ਦੇ ਪੈਟਰੋਲ ਵੇਰੀਐਂਟ 'ਤੇ 3000 ਰੁਪਏ ਤੇ ਡੀਜ਼ਲ ਵੇਰੀਐਂਟ 'ਤੇ 5000 ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਹੈ। ਇਸ ਦੇ ਨਾਲ ਹੀ ਇਸ ਦੇ ਡੀਜ਼ਲ ਵੇਰੀਐਂਟ 'ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ ਪਰ ਇਹ ਡਾਰਕ ਐਡੀਸ਼ਨ 'ਤੇ ਉਪਲੱਬਧ ਨਹੀਂ ਹੋਵੇਗਾ।
2/4

ਮਹਿੰਦਰਾ ਸਕਾਰਪੀਓ 'ਤੇ ਭਾਰੀ ਛੋਟ: Mahindra Scorpio 'ਤੇ 15000 ਰੁਪਏ ਤਕ ਦੇ ਐਕਸਚੇਂਜ ਲਾਭ, 4000 ਰੁਪਏ ਤੱਕ ਕਾਰਪੋਰੇਟ ਆਫਰ ਤੇ 13,320 ਰੁਪਏ ਤਕ ਦੇ ਹੋਰ ਆਫ਼ਰ ਮਿਲ ਰਹੇ ਹਨ। ਇਸ ਤਰ੍ਹਾਂ ਤੁਹਾਨੂੰ ਇਸ ਪਾਵਰਫੁੱਲ SUV 'ਤੇ 32,320 ਰੁਪਏ ਤਕ ਦਾ ਕੁੱਲ ਆਫ਼ਰ ਮਿਲ ਰਿਹਾ ਹੈ।
Published at : 23 Nov 2021 09:58 AM (IST)
ਹੋਰ ਵੇਖੋ





















