ਪੜਚੋਲ ਕਰੋ
Best Mileage Scooter: ਜੇਕਰ ਇਲੈਕਟ੍ਰਿਕ ਸਕੂਟਰ ਲੈਣ ਦਾ ਬਣਾ ਰਹੇ ਹੋ ਪਲਾਨ, ਤਾਂ ਸਸਤੇ 'ਚ ਮਿਲਣਗੇ ਸਕੂਟਰ, ਦੇਖੋ ਪੂਰੀ ਲਿਸਟ
Best Mileage Scooter: ਜੇਕਰ ਤੁਸੀਂ ਪੈਟਰੋਲ ਸਕੂਟਰ ਖਰੀਦਣ ਦਾ ਪਲਾਨ ਕਰ ਰਹੇ ਹੋ, ਪਰ ਮਾਈਲੇਜ ਨੂੰ ਲੈ ਕੇ ਪਰੇਸ਼ਾਨ 'ਚ ਹਨ, ਤਾਂ ਤੁਸੀਂ ਇਨ੍ਹਾਂ ਵਿਕਲਪਾਂ 'ਤੇ ਵਿਚਾਰ ਕਰ ਸਕਦੇ ਹੋ।
Scooter
1/5

ਇਸ ਸੂਚੀ 'ਚ ਸਭ ਤੋਂ ਪਹਿਲਾਂ Suzuki Access 125 ਸਕੂਟਰ ਹੈ, ਜਿਸ ਦੀ ਕੀਮਤ 79,899 ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ। ਇਸ ਸਕੂਟਰ ਦੀ ARAI ਪ੍ਰਮਾਣਿਤ ਮਾਈਲੇਜ 55.22 ਕਿਲੋਮੀਟਰ ਪ੍ਰਤੀ ਲੀਟਰ ਤੱਕ ਹੈ।
2/5

ਦੂਜਾ ਸਕੂਟਰ TVS Jupiter 125 ਹੈ, ਜੋ ਤਿੰਨ ਵੇਰੀਐਂਟਸ (ਡਰੱਮ ਸਟੀਲ, ਡ੍ਰਮ ਅਲਾਏ ਅਤੇ ਡਿਸਕ ਅਲਾਏ) ਵਿੱਚ ਉਪਲਬਧ ਹੈ। ਕੰਪਨੀ ਇਸ ਨੂੰ 83,855 ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਵੇਚਦੀ ਹੈ ਅਤੇ ਇਸ ਤੋਂ 50 ਕਿਲੋਮੀਟਰ ਪ੍ਰਤੀ ਲੀਟਰ ਤੱਕ ਦੀ ਮਾਈਲੇਜ ਪ੍ਰਾਪਤ ਕੀਤੀ ਜਾ ਸਕਦੀ ਹੈ।
Published at : 23 Sep 2023 10:30 PM (IST)
ਹੋਰ ਵੇਖੋ





















