ਪੜਚੋਲ ਕਰੋ
Kia Seltos ਤੇ Hyundai Creta ਨੂੰ ਟੱਕਰ ਦੇਣ ਲਈ Skoda Kushaq Launch, ਨੈਕਸਨ, ਬ੍ਰੇਜ਼ਾ ਤੇ ਸੋਨੇਟ ਨਾਲ ਵੀ ਮੁਕਾਬਲਾ
kushaq
1/6

ਨਵੀਂ ਦਿੱਲੀ: ਆਟੋ ਕੰਪਨੀ ਸਕੋਡਾ (SKODA) ਨੇ ਕੁਸ਼ਾਕ (Kushaq) ਨੂੰ 10.5 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਭਾਰਤ ਵਿੱਚ ਲਾਂਚ ਕੀਤਾ ਹੈ। ਇਸ ਦੇ ਦੂਜੇ 1.5ਐਲ ਟੀਐਸਆਈ (TSI) ਵੇਰੀਐਂਟ ਦੀ ਸ਼ੁਰੂਆਤੀ ਕੀਮਤ 16.19 ਲੱਖ ਰੁਪਏ ਹੈ। ਕੁਸ਼ਾਕ ਸਕੋਡਾ (Kushaq Skoda) ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਕੰਪੈਕਟ ਐਸਯੂਵੀ (SUV) ਰਹੀ ਹੈ। ਇਹ ਭਾਰਤ ਲਈ ਬਣਾਈ ਗਈ ਹੈ ਅਤੇ MQB-A0-IN ਪਲੇਟਫਾਰਮ 'ਤੇ ਅਧਾਰਤ ਹੈ। ਆਓ ਜਾਣਦੇ ਹਾਂ ਕਾਰ ਵਿਚ ਕੀ ਖ਼ਾਸ ਹੈ:
2/6

ਕੁਸ਼ਾਕ (Kuashak) ਇਕ ਸਬ-ਕੰਪੈਕਟ ਐਸਯੂਵੀ ਨਹੀਂ, ਪਰ ਇਹ ਕ੍ਰੈਟਾ (Creta) ਵਰਗੇ ਹੋਰ ਕੰਪੈਕਟ ਐਸਯੂਵੀ ਨਾਲੋਂ ਥੋੜ੍ਹੀ ਛੋਟੀ ਵੀ ਹੈ। ਇਸ ਦੀ ਲੰਬਾਈ 4225mm ਹੈ। ਟਾਪ-ਐਂਡ ਵੇਰੀਐਂਟ 'ਚ 17 ਇੰਚ ਦੇ ਐਲੋਏ ਵ੍ਹੀਲਜ਼ ਮਿਲਦੇ ਹਨ। ਕੁਸਾਕ ਦੇ ਅੰਦਰ ਇੰਕ ਖ਼ਾਸ ਟੂ6ਸਪੋਕ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ ਪਰ ਐਨਾਲੌਗ ਡਾਇਲ ਦੂਜਿਆਂ ਵਾਂਗ ਡਿਜੀਟਲ ਨਹੀਂ ਹਨ। ਇਸ ਵਿੱਚ 10 ਇੰਚ ਦੀ ਟੱਚ-ਸਕ੍ਰੀਨ ਦਿੱਤੀ ਗਈ ਹੈ।
Published at : 28 Jun 2021 03:08 PM (IST)
ਹੋਰ ਵੇਖੋ





















