ਪੜਚੋਲ ਕਰੋ
(Source: ECI/ABP News)
300 ਕਿਲੋਮੀਟਰ ਦੀ ਮਾਈਲੇਜ਼ ਦੇਵੇਗੀ ਟਾਟਾ ਅਲਟਰੋਜ਼ ਈਵੀ
![](https://static.abplive.com/wp-content/uploads/sites/5/2020/02/05181239/1.jpg?impolicy=abp_cdn&imwidth=720)
1/6
![](https://static.abplive.com/wp-content/uploads/sites/5/2020/02/05180812/7.jpg?impolicy=abp_cdn&imwidth=720)
2/6
![](https://static.abplive.com/wp-content/uploads/sites/5/2020/02/05180803/5.jpeg?impolicy=abp_cdn&imwidth=720)
3/6
![ਡਾਈਮੈਨਸ਼ਨ ਦੀ ਗੱਲ ਕਰੀਏ ਤਾਂ ਰਿਨੋਲਟ ਕੇ-ਜ਼ੈੱਡਈ ਦੀ ਲੰਬਾਈ 3988 ਐਮਐਮ, ਚੌੜਾਈ 1754 ਐਮਐਮ, ਉਚਾਈ 1505 ਐਮਐਮ ਤੇ ਵ੍ਹੀਲਬੇਸ 2501 ਐਮਐਮ ਹੈ।](https://static.abplive.com/wp-content/uploads/sites/5/2020/02/05180756/4.jpg?impolicy=abp_cdn&imwidth=720)
ਡਾਈਮੈਨਸ਼ਨ ਦੀ ਗੱਲ ਕਰੀਏ ਤਾਂ ਰਿਨੋਲਟ ਕੇ-ਜ਼ੈੱਡਈ ਦੀ ਲੰਬਾਈ 3988 ਐਮਐਮ, ਚੌੜਾਈ 1754 ਐਮਐਮ, ਉਚਾਈ 1505 ਐਮਐਮ ਤੇ ਵ੍ਹੀਲਬੇਸ 2501 ਐਮਐਮ ਹੈ।
4/6
![ਚਾਰਜਿੰਗ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਟਾਟਾ ਅਲਟਰੋਜ਼ ਈਵੀ ਨੂੰ ਮਹਿਜ਼ 60 ਮਿੰਟ 'ਚ 0-80 ਫੀਸਦ ਤੱਕ ਚਾਰਜ ਕੀਤਾ ਜਾ ਸਕਦਾ ਹੈ। ਉੱਥੇ ਹੀ ਇਹ ਇਲੈਕਟ੍ਰਿਕ ਕਾਰ 250-300 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।](https://static.abplive.com/wp-content/uploads/sites/5/2020/02/05180751/3.jpg?impolicy=abp_cdn&imwidth=720)
ਚਾਰਜਿੰਗ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਟਾਟਾ ਅਲਟਰੋਜ਼ ਈਵੀ ਨੂੰ ਮਹਿਜ਼ 60 ਮਿੰਟ 'ਚ 0-80 ਫੀਸਦ ਤੱਕ ਚਾਰਜ ਕੀਤਾ ਜਾ ਸਕਦਾ ਹੈ। ਉੱਥੇ ਹੀ ਇਹ ਇਲੈਕਟ੍ਰਿਕ ਕਾਰ 250-300 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।
5/6
![ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਟਾਟਾ ਅਲਟਰੋਜ਼ ਈਵੀ 'ਚ ਪਰਮਾਨੈਂਟ ਮੈਗਨੈਟ ਏਸੀ ਮੋਟਰ ਦਿੱਤੀ ਗਈ ਹੈ, ਜੋ ਸਿੰਗਲ ਸਪੀਡ ਗਿਅਰਬਾਕਸ ਨਾਲ ਲੈਸ ਹੈ।](https://static.abplive.com/wp-content/uploads/sites/5/2020/02/05180746/2.jpg?impolicy=abp_cdn&imwidth=720)
ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਟਾਟਾ ਅਲਟਰੋਜ਼ ਈਵੀ 'ਚ ਪਰਮਾਨੈਂਟ ਮੈਗਨੈਟ ਏਸੀ ਮੋਟਰ ਦਿੱਤੀ ਗਈ ਹੈ, ਜੋ ਸਿੰਗਲ ਸਪੀਡ ਗਿਅਰਬਾਕਸ ਨਾਲ ਲੈਸ ਹੈ।
6/6
![ਦੇਸ਼ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਆਟੋ ਐਕਸਪੋ 2020 'ਚ ਆਪਣੀ ਨਵੀਂ ਪ੍ਰੀਮੀਅਮ ਸੇਡਾਨ ਟਾਟਾ ਅਲਟਰੋਜ਼ ਦਾ ਨਵਾਂ ਇਲੈਕਟ੍ਰਿਕ ਵੇਰੀਅੰਟ ਪੇਸ਼ ਕੀਤਾ ਹੈ।](https://static.abplive.com/wp-content/uploads/sites/5/2020/02/05180742/1.jpg?impolicy=abp_cdn&imwidth=720)
ਦੇਸ਼ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਆਟੋ ਐਕਸਪੋ 2020 'ਚ ਆਪਣੀ ਨਵੀਂ ਪ੍ਰੀਮੀਅਮ ਸੇਡਾਨ ਟਾਟਾ ਅਲਟਰੋਜ਼ ਦਾ ਨਵਾਂ ਇਲੈਕਟ੍ਰਿਕ ਵੇਰੀਅੰਟ ਪੇਸ਼ ਕੀਤਾ ਹੈ।
Published at :
Tags :
ਟਾਟਾ ਅਲਟਰੋਜ਼ ਈਵੀ ਆਟੋ ਐਕਸਪੋ 2020 Auto Expo Tickets India Auto Expo 2020 Kia Sonet Tata Gravitas Tata Harrier 2020 Tata Sierra Volkswagen Tiguan Auto Expo 2020 Delhi Auto Expo 2020 Delhi Dates Auto Expo 2020 India Auto Expo 2020 Tickets Auto Expo India Auto Expo Live Autoexpo 2020 Delhi Auto Expo 2020 Delhi Auto Expo 2020 Date Auto Expo 2020 Date Auto Expo 2020 Dates Auto Expo 2020 Dates India 2020 Auto Expo India Auto Expo Auto Expo 2020View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)