ਪੜਚੋਲ ਕਰੋ
Best Selling Scooters: ਗਾਹਕਾਂ ਦੀ ਪਹਿਲੀ ਪਸੰਦ ਹੁੰਦੇ ਇਹ ਸਕੂਟਰ, ਖਰੀਦਣ ਦਾ ਮਨ ਹੈ ਤਾਂ ਆਪਸ਼ਨ ਦੇਖ ਲਓ
ਮਲਟੀ ਪਰਪਸ ਹੋਣ ਕਾਰਨ ਘਰੇਲੂ ਬਾਜ਼ਾਰ ਵਿੱਚ ਸਕੂਟਰਾਂ ਦੀ ਮੰਗ ਦਿਨੋਂ-ਦਿਨ ਵੱਧ ਰਹੀ ਹੈ। ਇਸ ਕਾਰਨ ਜੇਕਰ ਤੁਸੀਂ ਵੀ ਸਕੂਟਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇਨ੍ਹਾਂ ਵਿਕਲਪਾਂ 'ਤੇ ਵਿਚਾਰ ਕਰ ਸਕਦੇ ਹੋ।
Automobiles
1/5

ਜੁਲਾਈ 'ਚ ਗਾਹਕਾਂ ਵੱਲੋਂ ਸਭ ਤੋਂ ਜ਼ਿਆਦਾ ਖਰੀਦੇ ਗਏ ਸਕੂਟਰਾਂ ਦੀ ਗੱਲ ਕਰੀਏ ਤਾਂ ਇਸ ਸੂਚੀ 'ਚ ਪਹਿਲਾ ਨੰਬਰ ਹੌਂਡਾ ਐਕਟਿਵਾ ਦਾ ਹੈ। ਪਿਛਲੇ ਮਹੀਨੇ ਇਸ ਸਕੂਟਰ ਦੇ 1,35,327 ਯੂਨਿਟ ਵੇਚੇ ਗਏ ਸਨ।
2/5

ਦੂਜੇ ਨੰਬਰ 'ਤੇ TVS ਦਾ ਜੂਪੀਟਰ ਰਿਹਾ। ਜਿਨ੍ਹਾਂ ਦੇ ਜੁਲਾਈ 2023 ਵਿੱਚ 66,439 ਯੂਨਿਟ 'ਚ ਸਕੂਟਰ ਵੇਚੇ ਗਏ ਸਨ।
Published at : 22 Aug 2023 07:40 PM (IST)
ਹੋਰ ਵੇਖੋ





















