ਪੜਚੋਲ ਕਰੋ
CNG SUVs: CNG ਵਰਜਨ SUV ਕਾਰ ਖਰੀਦਣਾ ਚਾਹੁੰਦੇ ਹੋ? ਤਾਂ ਇਨ੍ਹਾਂ 'ਤੇ ਮਾਰੋ ਨਜ਼ਰ...
ਜੇਕਰ ਤੁਸੀਂ SUV ਚਾਹੁੰਦੇ ਹੋ, ਤਾਂ ਮਾਰੂਤੀ ਦੀ ਗ੍ਰੈਂਡ ਵਿਟਾਰਾ ਨੂੰ CNG 'ਚ ਲਾਂਚ ਕੀਤਾ ਗਿਆ ਹੈ ਅਤੇ Toyota ਦੀ Hyrider, Hyundai Creta ਅਤੇ Kia Seltos ਜਲਦ ਹੀ ਆ ਰਹੀਆਂ ਹਨ।
CNG ਵਰਜਨ SUV ਕਾਰ ਖਰੀਦਣਾ ਚਾਹੁੰਦੇ ਹੋ? ਤਾਂ ਇਨ੍ਹਾਂ 'ਤੇ ਮਾਰੋ ਨਜ਼ਰ...
1/4

ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਗ੍ਰੈਂਡ ਵਿਟਾਰਾ ਨੂੰ CNG ਵੇਰੀਐਂਟ 'ਚ ਪੇਸ਼ ਕੀਤਾ ਹੈ। ਜਿਸ ਦੀ ਸ਼ੁਰੂਆਤੀ ਕੀਮਤ 12.85 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ। CNG 'ਤੇ ਇਸ SUV ਦੀ ਮਾਈਲੇਜ 26.6 kmkg ਹੋਵੇਗੀ।
2/4

ਟੋਇਟਾ ਅਗਲੇ ਹਫਤੇ ਆਟੋ ਐਕਸਪੋ ਵਿੱਚ ਆਪਣੀ ਹਾਲ ਹੀ ਵਿੱਚ ਲਾਂਚ ਕੀਤੀ ਮਿਡ-ਸਾਈਜ਼ SUV ਹਾਈਰਾਈਡ ਦੇ CNG ਵੇਰੀਐਂਟ ਨੂੰ ਪੇਸ਼ ਕਰੇਗੀ। ਮਾਰੂਤੀ ਸੁਜ਼ੂਕੀ ਦੀ ਗ੍ਰੈਂਡ ਵਿਟਾਰਾ ਅਤੇ ਟੋਇਟਾ ਹਾਈਰਾਈਡ SUV ਦੋਵੇਂ ਇੱਕੋ ਪਲੇਟਫਾਰਮ 'ਤੇ ਬਣੀਆਂ ਹਨ। ਮਾਰੂਤੀ ਸੁਜ਼ੂਕੀ ਨੇ CNG 'ਚ ਆਪਣੀ Vitara Brezza ਨੂੰ ਪੇਸ਼ ਕੀਤਾ ਹੈ।
Published at : 08 Jan 2023 03:16 PM (IST)
ਹੋਰ ਵੇਖੋ





















