ਪੜਚੋਲ ਕਰੋ
Budget Cars with Sunroof: ਜੇ ਤੁਸੀਂ ਸਨਰੂਫ ਵਾਲੀ ਕਾਰ ਚਾਹੁੰਦੇ ਹੋ, ਉਹ ਵੀ ਬਜਟ ਵਿੱਚ, ਤਾਂ ਇਹਨਾਂ ਵਿਕਲਪਾਂ 'ਤੇ ਮਾਰੋ ਨਜ਼ਰ
ਉਹ ਦਿਨ ਗਏ ਜਦੋਂ ਸਨਰੂਫ ਲਗਜ਼ਰੀ ਗੱਡੀਆਂ ਵਿਚ ਹੀ ਦਿਖਾਈ ਦਿੰਦੇ ਸਨ। ਹੁਣ ਇਸ ਦੇ ਕ੍ਰੇਜ਼ ਨੂੰ ਦੇਖਦੇ ਹੋਏ ਆਟੋਮੋਬਾਈਲ ਕੰਪਨੀਆਂ ਆਪਣੇ ਐਂਟਰੀ ਲੈਵਲ ਸੈਗਮੈਂਟ 'ਚ ਵੀ ਇਸ ਨੂੰ ਪੇਸ਼ ਕਰਨ 'ਚ ਲੱਗੀਆਂ ਹੋਈਆਂ ਹਨ।
ਜੇ ਤੁਸੀਂ ਸਨਰੂਫ ਵਾਲੀ ਕਾਰ ਚਾਹੁੰਦੇ ਹੋ, ਉਹ ਵੀ ਬਜਟ ਵਿੱਚ, ਤਾਂ ਇਹਨਾਂ ਵਿਕਲਪਾਂ 'ਤੇ ਮਾਰੋ ਨਜ਼ਰ
1/5

ਸਨਰੂਫ ਦੇ ਨਾਲ ਆਉਣ ਵਾਲੇ ਬਜਟ ਵਾਹਨਾਂ ਵਿੱਚ ਸਭ ਤੋਂ ਪਹਿਲਾਂ ਟਾਟਾ ਦੀ ਹੈਚਬੈਕ ਕਾਰ ਅਲਟ੍ਰੋਸ ਹੈ। ਕੰਪਨੀ ਕਾਰ ਦੇ XM (S) ਵੇਰੀਐਂਟ 'ਚ ਇਲੈਕਟ੍ਰਿਕ ਸਨਰੂਫ ਪੇਸ਼ ਕਰਦੀ ਹੈ, ਜਿਸ ਦੀ ਕੀਮਤ 7.35 ਲੱਖ ਰੁਪਏ, ਐਕਸ-ਸ਼ੋਰੂਮ ਹੈ। ਇਹ ਕਾਰ ਸਨਰੂਫ ਦੇ ਨਾਲ ਆਉਣ ਵਾਲੀ ਸਭ ਤੋਂ ਕਿਫਾਇਤੀ ਕਾਰ ਹੈ।
2/5

ਦੂਜੇ ਨੰਬਰ 'ਤੇ ਹਾਲ ਹੀ ਵਿੱਚ ਲਾਂਚ ਹੋਈ Hyundai Xtor ਮਾਈਕ੍ਰੋ SUV ਹੈ, ਜੋ ਕਿ ਸਨਰੂਫ ਦੇ ਨਾਲ ਆਉਣ ਵਾਲੀ ਸਭ ਤੋਂ ਕਿਫਾਇਤੀ SUV ਬਣ ਗਈ ਹੈ। ਕੰਪਨੀ ਆਪਣੇ SX ਅਤੇ ਇਸ ਤੋਂ ਉੱਪਰ ਵਾਲੇ ਵੇਰੀਐਂਟ 'ਚ ਸਨਰੂਫ ਪੇਸ਼ ਕਰਦੀ ਹੈ। ਇਸ ਵੇਰੀਐਂਟ ਦੀ ਕੀਮਤ 8 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ।
Published at : 22 Jul 2023 07:31 PM (IST)
ਹੋਰ ਵੇਖੋ





















