ਪੜਚੋਲ ਕਰੋ
Toyota Rumion launch: Toyota Rumion MPV ਭਾਰਤ 'ਚ ਲਾਂਚ, ਵੇਖੋ ਕੀਮਤ, ਫੀਚਰਸ ਅਤੇ ਤਸਵੀਰਾਂ
Toyota ਨੇ ਅੱਜ ਅਧਿਕਾਰਤ ਤੌਰ 'ਤੇ ਭਾਰਤ ਵਿੱਚ ਆਪਣੀ ਨਵੀਂ Rumion MPV ਲਾਂਚ ਕੀਤੀ ਹੈ, ਵੇਖੋ ਕੀਮਤ, ਵਿਸ਼ੇਸ਼ਤਾਵਾਂ ਅਤੇ ਤਸਵੀਰਾਂ।
Toyota Rumion MPV ਭਾਰਤ 'ਚ ਲਾਂਚ, ਵੇਖੋ ਕੀਮਤ, ਫੀਚਰਸ ਅਤੇ ਤਸਵੀਰਾਂ
1/5

ਮਸ਼ਹੂਰ ਕਾਰ ਕੰਪਨੀ Toyota ਨੇ ਆਪਣੀ ਨਵੀਂ MPV Toyota Rumian ਦੀ ਬੁਕਿੰਗ ਅਤੇ ਕੀਮਤਾਂ ਦਾ ਖੁਲਾਸਾ ਕੀਤਾ ਹੈ। Rumion MPV ਦੀ ਐਕਸ-ਸ਼ੋਰੂਮ ਕੀਮਤ 10.29 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ 6 ਵੇਰੀਐਂਟ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਡਿਲੀਵਰੀ ਦੀ ਗੱਲ ਕਰੀਏ ਤਾਂ ਟੋਇਟਾ ਮੁਤਾਬਕ ਇਹ 8 ਸਤੰਬਰ ਤੋਂ ਸ਼ੁਰੂ ਹੋਵੇਗੀ।
2/5

ਕੀਮਤ ਅਤੇ ਵੇਰੀਐਂਟ ਦੀ ਗੱਲ ਕਰੀਏ ਤਾਂ- SMT (ਪੈਟਰੋਲ) ਵੇਰੀਐਂਟ ਦੀ ਕੀਮਤ 10,29,000 ਰੁਪਏ, SAT (ਪੈਟਰੋਲ) ਵੇਰੀਐਂਟ ਦੀ ਕੀਮਤ 11,89,000 ਰੁਪਏ, GMT (ਪੈਟਰੋਲ) ਵੇਰੀਐਂਟ ਦੀ ਕੀਮਤ 11,45,000 ਰੁਪਏ, VMT (ਪੈਟਰੋਲ) ਵੇਰੀਐਂਟ ਦੀ ਕੀਮਤ ਰੁਪਏ ਹੈ। ਪੈਟਰੋਲ) ਵੇਰੀਐਂਟ ਦੀ ਕੀਮਤ 12,18,000 ਰੁਪਏ, V AT (ਪੈਟਰੋਲ) ਵੇਰੀਐਂਟ ਦੀ ਕੀਮਤ 13,68,000 ਰੁਪਏ, SMT (CNG) ਵੇਰੀਐਂਟ ਦੀ ਕੀਮਤ 11,24,000 ਰੁਪਏ ਹੈ।
Published at : 28 Aug 2023 04:58 PM (IST)
ਹੋਰ ਵੇਖੋ





















