ਪੜਚੋਲ ਕਰੋ
EV ਮਾਰਕਿਟ 'ਚ ਧਮਾਕਾ ਕਰੇਗੀ Toyota ਦੀ ਪਹਿਲੀ ਇਲੈਕਟ੍ਰਿਕ SUV ! 550 ਕਿਲੋਮੀਟਰ ਦੀ ਰੇਂਜ
Toyota First Electric SUV: ਇਲੈਕਟ੍ਰਿਕ ਕਾਰਾਂ ਲਗਾਤਾਰ ਭਾਰਤੀ ਬਾਜ਼ਾਰ ਵਿੱਚ ਦਾਖਲ ਹੋ ਰਹੀਆਂ ਹਨ। ਹੁਣ ਜਾਪਾਨੀ ਕਾਰ ਨਿਰਮਾਤਾ ਕੰਪਨੀ ਟੋਇਟਾ ਵੀ ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ SUV ਲਿਆਉਣ ਜਾ ਰਹੀ ਹੈ।
Toyota
1/6

ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਕਾਰਨ ਕਈ ਕਾਰ ਨਿਰਮਾਤਾ ਕੰਪਨੀਆਂ ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਕਾਰਾਂ ਲਾਂਚ ਕਰ ਰਹੀਆਂ ਹਨ। ਹੁਣ ਜਾਪਾਨੀ ਕੰਪਨੀ ਟੋਇਟਾ ਦਾ ਨਾਂ ਵੀ ਇਲੈਕਟ੍ਰਿਕ ਕਾਰਾਂ ਦੀ ਲਾਂਚਿੰਗ 'ਚ ਸ਼ਾਮਲ ਹੋਣ ਜਾ ਰਿਹਾ ਹੈ।
2/6

ਟੋਇਟਾ ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੀ ਪਹਿਲੀ ਇਲੈਕਟ੍ਰਿਕ SUV ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
Published at : 07 Mar 2024 06:23 PM (IST)
ਹੋਰ ਵੇਖੋ





















