ਪੜਚੋਲ ਕਰੋ
Volkswagen ਦੀ ਨਵੀਂ SUV ਨੇ ਪੈਦਾ ਕੀਤੀ ਦਹਿਸ਼ਤ, ਲਾਂਚ ਦੇ ਇੱਕ ਮਹੀਨੇ ਅੰਦਰ ਹੀ Sold Out
Volkswagen_Taigun_5
1/9

ਜਰਮਨ ਆਟੋ ਦਿੱਗਜ Volkswagen ਦੀ ਲੇਟੈਸਟ ਮਿਡ-ਸਾਈਜ਼ SUV Taigun ਨੇ ਆਪਣੇ ਲਾਂਚ ਨਾਲ ਭਾਰਤੀ ਬਾਜ਼ਾਰ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇੱਥੇ ਇਸ ਨੂੰ ਗਾਹਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
2/9

ਇਸ ਕਾਰ ਦੇ ਲਗਪਗ 250 ਯੂਨਿਟ ਹਰ ਰੋਜ਼ ਬੁੱਕ ਹੋ ਰਹੇ ਹਨ ਤੇ ਇਹੀ ਕਾਰਨ ਹੈ ਕਿ ਇਹ SUV ਸਿਰਫ ਇੱਕ ਮਹੀਨੇ ਵਿੱਚ ਹੀ ਸੋਲਡ ਆਊਟ ਹੋ ਗਈ ਹੈ। ਪਿਛਲੇ ਇੱਕ ਮਹੀਨੇ ਵਿੱਚ ਇਸ ਦੀਆਂ 18000 ਯੂਨਿਟਾਂ ਬੁੱਕ ਹੋ ਚੁੱਕੀਆਂ ਹਨ। ਇਹ ਮਿਡ-ਸਾਈਜ਼ SUV ਆਪਣੀ ਲੁੱਕ ਤੇ ਘੱਟ ਕੀਮਤ ਕਾਰਨ ਬਹੁਤ ਸਾਰੇ ਗਾਹਕਾਂ ਨੂੰ ਆਕਰਸ਼ਿਤ ਕਰ ਰਹੀ ਹੈ।
Published at : 29 Oct 2021 09:56 AM (IST)
ਹੋਰ ਵੇਖੋ





















