ਪੜਚੋਲ ਕਰੋ
Diesel Vehicle Ban: ਭਾਰਤ 'ਚ ਡੀਜ਼ਲ ਵਾਹਨਾਂ 'ਤੇ ਕਿਉਂ ਲਗਾਈ ਗਈ ਪਾਬੰਦੀ ? ਜਾਣੋ ਸਰਕਾਰ ਵੱਲੋਂ ਚੁੱਕੇ ਇਸ ਕਦਮ ਦੀ ਵਜ੍ਹਾ
Diesel Vehicle Ban: ਪੂਰੇ ਦੇਸ਼ ਵਿੱਚ ਇਨ੍ਹੀਂ ਦਿਨੀਂ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਜਿਸ ਦਾ ਮੁੱਖ ਕਾਰਨ ਡੀਜ਼ਲ ਵਾਹਨਾਂ ਨੂੰ ਮੰਨਿਆ ਜਾ ਰਿਹਾ ਹੈ। ਹੁਣ ਸਰਕਾਰ ਡੀਜ਼ਲ ਵਾਹਨਾਂ ਖਿਲਾਫ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ।
Diesel Vehicle Ban
1/5

ਇੰਨਾ ਹੀ ਨਹੀਂ ਸਰਕਾਰ ਨੇ ਜਲਦ ਹੀ ਡੀਜ਼ਲ ਵਾਹਨਾਂ 'ਤੇ ਵੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਐਨਸੀਆਰ ਵਿੱਚ AQI ਲੈਵਲ ਇਨ੍ਹੀਂ ਦਿਨੀਂ B400 ਨੂੰ ਪਾਰ ਕਰ ਗਿਆ ਹੈ। ਜਿਸ ਕਾਰਨ ਗ੍ਰੇਪ 4 ਲਾਗੂ ਕੀਤਾ ਗਿਆ। ਇੰਨਾ ਹੀ ਨਹੀਂ, ਡਾਕਟਰਾਂ ਨੇ ਦਮੇ ਦੇ ਮਰੀਜ਼ਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
2/5

ਇਸ ਦਿਨ ਤੋਂ ਨਹੀਂ ਚੱਲਣਗੇ ਡੀਜ਼ਲ ਵਾਹਨ ਮੀਡੀਆ ਰਿਪੋਰਟਾਂ ਮੁਤਾਬਕ ਡੀਜ਼ਲ ਵਾਹਨ ਸਭ ਤੋਂ ਵੱਧ ਪ੍ਰਦੂਸ਼ਣ ਪੈਦਾ ਕਰਦੇ ਹਨ। ਇਸ ਲਈ ਇਸ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਵੇ। ਤੁਹਾਨੂੰ ਦੱਸ ਦੇਈਏ ਕਿ ਇਹ ਦਲੀਲ ਵੀ ਪੇਸ਼ ਕੀਤੀ ਗਈ ਹੈ ਕਿ ਹੁਣ ਈਵੀ ਵਾਹਨਾਂ ਨੂੰ ਪ੍ਰਮੋਟ ਕੀਤਾ ਜਾਵੇਗਾ। ਇੰਨਾ ਹੀ ਨਹੀਂ ਸਰਕਾਰ ਕੁਝ ਦਿਨਾਂ 'ਚ ਈਵੀ 'ਤੇ ਸਬਸਿਡੀ ਸਕੀਮ ਦਾ ਵੀ ਐਲਾਨ ਕਰਨ ਜਾ ਰਹੀ ਹੈ।
Published at : 11 Dec 2024 12:17 PM (IST)
ਹੋਰ ਵੇਖੋ





















