ਪੜਚੋਲ ਕਰੋ
ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਹੋ ਤਾਂ ਇਹ ਰਹੀਆਂ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ
World Most Expensive Cars: ਦੁਨੀਆ ਭਰ ਦੇ ਲੋਕ ਮਹਿੰਗੀਆਂ ਕਾਰਾਂ ਵਿੱਚ ਦਿਲਚਸਪੀ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਉਨ੍ਹਾਂ 5 ਗੱਡੀਆਂ ਦੇ ਨਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ।
ਸਭ ਤੋਂ ਮਹਿੰਗੀਆਂ ਕਾਰਾਂ
1/5

Rolls-Royce La Rose Noire Droptail: Forbes India ਦੀ ਰਿਪੋਰਟ ਮੁਤਾਬਕ ਸਭ ਤੋਂ ਮਹਿੰਗੀ ਕਾਰ Rolls-Royce La Rose Noire Droptail ਹੈ। ਇਸ ਕਾਰ ਦੀ ਕੀਮਤ 249.48 ਕਰੋੜ ਰੁਪਏ ਹੈ।
2/5

Rolls Royce Boat Tail: ਰੋਲਸ ਰਾਇਸ ਦੀ ਬੋਟ ਟੇਲ ਇਸ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ। ਇਸ ਗੱਡੀ ਦੀ ਕੀਮਤ 233.28 ਕਰੋੜ ਰੁਪਏ ਹੈ।
Published at : 05 Mar 2024 05:28 PM (IST)
ਹੋਰ ਵੇਖੋ





















