ਪੜਚੋਲ ਕਰੋ
ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ, ਕੀਮਤ ਸੁਣ ਰਹਿ ਜਾਓਗੇ ਦੰਗ
1/5

ਨਵੀਂ ਦਿੱਲੀ: ਦੁਨੀਆ 'ਤੇ ਬੇਸ਼ੁਮਾਰ ਕੀਮਤੀ ਮਹਿੰਗੀਆਂ ਕਾਰਾਂ ਹਨ। ਜਦੋਂ ਹਾਈਵੇਅ 'ਤੇ ਇਹ ਕਾਰਾਂ ਦੌੜਦੀਆਂ ਹਨ ਤਾਂ ਹਵਾ ਨਾਲ ਗੱਲਾਂ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਯਾਨੀ ਕਿ ਇਨ੍ਹਾਂ ਦੀ ਸਪੀਡ ਹੀ ਏਨਾ ਜ਼ਿਆਦਾ ਹੈ।
2/5

Pagani Zonda HP Barchetta: ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਹੈ। ਇਸ ਕਾਰ 'ਚ V12 ਇੰਜਨ ਹੈ। ਜਿਸ ਦੀ ਪਾਵਰ 789 ਹਾਰਸ ਪਾਵਰ ਹੈ। ਇਸ ਦੀ ਕੀਮਤ 121 ਕਰੋੜ ਰੁਪਏ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਏਨੀ ਮਹਿੰਗੀ ਕਾਰ ਹੋਣ ਦੇ ਬਾਵਜੂਦ ਇਸ ਕਾਰ ਦੇ ਸਾਰੇ ਯੂਨਿਟਸ ਵਿਕ ਚੁੱਕੇ ਹਨ। ਇਸ ਕਾਰ 'ਚ 6 ਸਪੀਡ ਮੈਨੂਅਲ ਗੀਅਰਬੌਕਸ ਹੈ।
Published at : 16 Mar 2021 01:01 PM (IST)
ਹੋਰ ਵੇਖੋ





















