ਪੜਚੋਲ ਕਰੋ
7th Pay Commission: ਸਰਕਾਰੀ ਮੁਲਾਜ਼ਮਾਂ ਨੂੰ ਜਲਦ ਮਿਲੇਗੀ ਖੁਸ਼ਖਬਰੀ, ਮੋਦੀ ਸਰਕਾਰ ਦੇਵੇਗੀ 18 ਮਹੀਨਿਆਂ ਦੇ ਬਕਾਏ ਸਮੇਤ DA, ਜਾਣੋ ਵੇਰਵੇ
7th Pay Commission
1/8

7th Pay Commission DA Hike: ਜਲਦ ਹੀ ਕੇਂਦਰ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਮਾਰਚ ਦੇ ਅੰਤ ਤਕ ਕੀਤਾ ਜਾ ਸਕਦਾ ਹੈ।
2/8

ਦਸੰਬਰ 2021 ਤਕ ਜੇਕਰ CPIIW ਦਾ ਅੰਕੜਾ 125 ਹੈ, ਤਾਂ ਮਹਿੰਗਾਈ ਭੱਤੇ 'ਚ ਤਿੰਨ ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ। ਫਿਲਹਾਲ ਕੁੱਲ ਮਹਿੰਗਾਈ ਭੱਤਾ (DA) 31 ਫੀਸਦੀ ਹੈ ਜੋ ਵਧ ਕੇ 34 ਫੀਸਦੀ ਹੋ ਸਕਦਾ ਹੈ। ਜੇਕਰ ਮਹਿੰਗਾਈ ਭੱਤੇ ਨੂੰ ਵਧਾ ਕੇ 34 ਫੀਸਦੀ ਕੀਤਾ ਜਾਂਦਾ ਹੈ ਤਾਂ ਤਨਖ਼ਾਹ 'ਚ 20 ਹਜ਼ਾਰ ਰੁਪਏ ਦਾ ਵਾਧਾ ਹੋ ਸਕਦਾ ਹੈ।
Published at : 10 Feb 2022 09:07 AM (IST)
ਹੋਰ ਵੇਖੋ





















