ਪੜਚੋਲ ਕਰੋ
IRCTC Tour: ਭਾਰਤ ਗੌਰਵ ਟੂਰਿਸਟ ਟ੍ਰੇਨ ਰਾਹੀਂ ਅਯੁੱਧਿਆ-ਕਾਸ਼ੀ ਦੀ ਯਾਤਰਾ, ਜਾਣੋ ਟੂਰ ਦੀ ਡਿਟੇਲ
Bharat Gaurav Tourist Train: ਆਈਆਰਸੀਟੀਸੀ ਸਮੇਂ-ਸਮੇਂ 'ਤੇ ਦੇਸ਼ ਦੇ ਹਰ ਹਿੱਸੇ ਲਈ ਟੂਰ ਪੈਕੇਜ ਲਿਆਉਂਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਅਯੁੱਧਿਆ-ਕਾਸ਼ੀ ਟੂਰ ਪੈਕੇਜ ਬਾਰੇ ਦੱਸ ਰਹੇ ਹਾਂ।
ਅਯੁੱਧਿਆ-ਕਾਸ਼ੀ ਟੂਰ ਪੈਕੇਜ
1/5

IRCTC Ayodhya Kashi Tour: ਭਾਰਤੀ ਰੇਲਵੇ ਨੇ ਭਾਰਤ ਗੌਰਵ ਟੂਰਿਸਟ ਟਰੇਨ ਰਾਹੀਂ ਅਯੁੱਧਿਆ, ਕਾਸ਼ੀ, ਪੁਰੀ, ਕੋਨਾਰਕ, ਗਯਾ, ਵਾਰਾਣਸੀ ਅਤੇ ਪ੍ਰਯਾਗਰਾਜ ਲਈ ਟੂਰਿਸਟ ਟਰੇਨਾਂ ਲਿਆਂਦੀਆਂ ਹਨ। ਇਸ ਪੈਕੇਜ ਦਾ ਨਾਮ ਹੈ -Ayodhya - Kashi: Punya Kshetra Yatra
2/5

ਇਹ ਇੱਕ ਰੇਲ ਪੈਕੇਜ ਹੈ, ਜੋ ਪੂਰੇ 10 ਦਿਨ ਅਤੇ 9 ਰਾਤਾਂ ਲਈ ਹੈ। ਇਸ ਵਿੱਚ ਤੁਹਾਨੂੰ ਦੇਸ਼ ਦੇ ਕਈ ਮਸ਼ਹੂਰ ਧਾਰਮਿਕ ਸਥਾਨਾਂ ਜਿਵੇਂ ਪੁਰੀ, ਕੋਨਾਰਕ, ਗਯਾ, ਵਾਰਾਣਸੀ, ਅਯੁੱਧਿਆ ਅਤੇ ਪ੍ਰਯਾਗਰਾਜ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ।
Published at : 11 May 2024 08:20 PM (IST)
ਹੋਰ ਵੇਖੋ





















