ਪੜਚੋਲ ਕਰੋ
Changes From 1 September: ਅੱਜ ਤੋਂ ਬਦਲ ਜਾਣਗੇ ਤੁਹਾਡੇ ਨਾਲ ਜੁੜੇ ਇਹ 7 ਜ਼ਰੂਰੀ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
Changes From 1 September: ਅੱਜ ਤੋਂ ਬਦਲ ਜਾਣਗੇ ਤੁਹਾਡੇ ਨਾਲ ਜੁੜੇ ਇਹ 7 ਜ਼ਰੂਰੀ ਨਿਯਮ, ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ
1 September
1/7

ਵਪਾਰਕ ਗੈਸ ਸਿਲੰਡਰ (LPG Gas Cylinder Price) ਦੀ ਕੀਮਤ 1 ਸਤੰਬਰ ਤੋਂ 91.5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ 'ਚ ਇਸ ਦੀ ਕੀਮਤ 1885 ਰੁਪਏ 'ਤੇ ਆ ਗਈ ਹੈ। ਪਹਿਲਾਂ ਇਹ ਸਿਲੰਡਰ 1976.50 ਰੁਪਏ ਦਾ ਸੀ। ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟੀ ਹੈ। ਮਈ 'ਚ ਸਿਲੰਡਰ 2354 ਰੁਪਏ ਦੀ ਰਿਕਾਰਡ ਕੀਮਤ 'ਤੇ ਪਹੁੰਚ ਗਿਆ ਸੀ।
2/7

ਯਮੁਨਾ ਐਕਸਪ੍ਰੈਸ ਵੇਅ 'ਤੇ 1 ਸਤੰਬਰ ਤੋਂ ਨਵਾਂ ਟੋਲ ਟੈਕਸ ਅਦਾ ਕਰਨਾ ਹੋਵੇਗਾ। ਨਵੇਂ ਨਿਯਮ ਮੁਤਾਬਕ ਯਮੁਨਾ ਐਕਸਪ੍ਰੈਸਵੇਅ 'ਤੇ 1 ਸਤੰਬਰ ਤੋਂ 10 ਪੈਸੇ ਪ੍ਰਤੀ ਕਿਲੋਮੀਟਰ ਜ਼ਿਆਦਾ ਦੇਣੇ ਹੋਣਗੇ। ਇਸ ਨਾਲ ਹੀ ਵਪਾਰਕ ਵਾਹਨਾਂ ਨੂੰ 52 ਪੈਸੇ ਪ੍ਰਤੀ ਕਿਲੋਮੀਟਰ ਤੱਕ ਵੱਧ ਟੋਲ ਟੈਕਸ ਦੇਣਾ ਪਵੇਗਾ। ਇਸ ਤੋਂ ਇਲਾਵਾ ਕਈ ਹਾਈਵੇਅ 'ਤੇ ਟੋਲ ਰੇਟ ਵੀ ਵਧਾ ਦਿੱਤੇ ਗਏ ਹਨ।
Published at : 01 Sep 2022 09:17 AM (IST)
ਹੋਰ ਵੇਖੋ





















