ਪੜਚੋਲ ਕਰੋ
Credit Card Tips: ਵੱਧ ਗਿਆ ਕ੍ਰੈਡਿਟ ਕਾਰਡ ਦਾ ਕਰਜ਼ਾ ਤਾਂ ਨਾ ਹੋਵੋ ਪਰੇਸ਼ਾਨ, ਇਨ੍ਹਾਂ ਤਰੀਕਿਆਂ ਤੋਂ ਮਿਲੇਗੀ ਰਾਹਤ
Credit Card Tips: ਭਾਰਤ ਚ ਕ੍ਰੈਡਿਟ ਕਾਰਡ ਉਪਭੋਗਤਾਵਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ ਕ੍ਰੈਡਿਟ ਕਾਰਡ ਬਹੁਤ ਫਾਇਦੇਮੰਦ ਚੀਜ਼ ਹੈ ਪਰ ਜੇਕਰ ਤੁਸੀਂ ਇਸ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
credit card rules
1/6

ਕਈ ਵਾਰ ਲੋਕ ਕ੍ਰੈਡਿਟ ਕਾਰਡ ਤੋਂ ਬਿਨਾਂ ਸੋਚੇ-ਸਮਝੇ ਖਰੀਦਦਾਰੀ ਕਰਦੇ ਹਨ ਪਰ ਬਾਅਦ 'ਚ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੰਪਨੀਆਂ ਸਮੇਂ ਸਿਰ ਕ੍ਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਨਾ ਕਰਨ 'ਤੇ 20 ਤੋਂ 30 ਫ਼ੀਸਦੀ ਦਾ ਜੁਰਮਾਨਾ ਲਗਾਉਂਦੀਆਂ ਹਨ। ਅਜਿਹੇ 'ਚ ਲੋਕ ਇਸ ਕਾਰਨ ਕਰਜ਼ੇ ਦੇ ਜਾਲ 'ਚ ਫਸ ਜਾਂਦੇ ਹਨ।
2/6

ਜੇ ਤੁਸੀਂ ਵੀ ਗਲਤ ਖਰੀਦਦਾਰੀ ਕਾਰਨ ਪਰੇਸ਼ਾਨ ਹੋ ਅਤੇ ਸਮਝ ਨਹੀਂ ਪਾ ਰਹੇ ਹੋ ਕਿ ਇਸ ਦਾ ਭੁਗਤਾਨ ਕਿਵੇਂ ਕਰਨਾ ਹੈ, ਤਾਂ ਅਸੀਂ ਤੁਹਾਨੂੰ ਇਸ ਜਾਲ ਤੋਂ ਬਾਹਰ ਨਿਕਲਣ ਲਈ ਕੁਝ ਆਸਾਨ ਸਟੈਪਸ ਬਾਰੇ ਦੱਸਣ ਜਾ ਰਹੇ ਹਾਂ।
Published at : 20 Aug 2023 06:01 PM (IST)
ਹੋਰ ਵੇਖੋ





















