ਪੜਚੋਲ ਕਰੋ
EPF ਅਕਾਊਂਟ ਹੋਲਡਰਜ਼ ਘਰ ਬੈਠੇ PF 'ਚ ਬਦਲੇ ਮੋਬਾਈਲ ਨੰਬਰ ਤੇ ਬਾਕੀ ਡਿਟੇਲਜ਼, ਇਹ ਹੈ ਇਸ ਦਾ ਆਸਾਨ ਪ੍ਰੋਸੈੱਸ
EPFO Nomination Benefits
1/8

ਹਰ ਨੌਕਰੀਪੇਸ਼ਾ ਵਿਅਕਤੀ ਆਪਣੀ ਜ਼ਿੰਦਗੀ ਦੀ ਕਮਾਈ ਦਾ ਇੱਕ ਹਿੱਸਾ ਪੀਐਫ ਖਾਤੇ ਵਿੱਚ ਜਮ੍ਹਾਂ ਕਰਦਾ ਹੈ। ਉਸਨੂੰ ਇਹ ਪੈਸਾ ਰਿਟਾਇਰਮੈਂਟ ਫੰਡ ਦੇ ਰੂਪ ਵਿੱਚ ਮਿਲਦਾ ਹੈ। ਇਸ ਦੇ ਨਾਲ ਤੁਸੀਂ ਬਿਮਾਰ ਹੋਣ ਪੜ੍ਹਾਈ ਜਾਂ ਬੱਚਿਆਂ ਦੇ ਵਿਆਹ ਦੇ ਖਰਚੇ, ਘਰ ਖਰੀਦਣ ਆਦਿ ਦੇ ਖਰਚਿਆਂ ਲਈ ਪੀਐਫ ਖਾਤੇ ਤੋਂ ਪੈਸੇ ਕਢਵਾ ਸਕਦੇ ਹੋ।
2/8

ਸਰਕਾਰ ਨੇ ਸਾਲ 2004 ਵਿੱਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ। ਅਜਿਹੇ ਵਿੱਚ ਸਭ ਤੋਂ ਪਹਿਲਾਂ ਸਰਕਾਰੀ ਕਰਮਚਾਰੀਆਂ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ ਬਣਾਇਆ ਗਿਆ ਸੀ। ਬਾਅਦ ਵਿੱਚ ਪ੍ਰਾਈਵੇਟ ਮੁਲਾਜ਼ਮਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਗਿਆ। ਹਰ ਮਹੀਨੇ ਹਰ EPFO ਖਾਤਾ ਧਾਰਕ ਦੀ ਮੂਲ ਤਨਖਾਹ ਦਾ 12 ਪ੍ਰਤੀਸ਼ਤ ਪੀਐਫ ਵਜੋਂ ਕੱਟਿਆ ਜਾਂਦਾ ਹੈ। ਇਸ ਤੋਂ ਇਲਾਵਾ ਇੰਪਲਾਇਰ ਕੰਪਨੀ ਕਰਮਚਾਰੀ ਦੀ 12 ਫੀਸਦੀ ਤਨਖਾਹ ਵੀ PF 'ਚ ਜਮ੍ਹਾ ਕਰਵਾਉਂਦੀ ਹੈ।
Published at : 02 Apr 2022 03:25 PM (IST)
ਹੋਰ ਵੇਖੋ




















