ਪੜਚੋਲ ਕਰੋ
Rule Change: IMPS ਤੋਂ NPS ਤੱਕ, ਪੈਸੇ ਨਾਲ ਸੰਬੰਧੀ ਇਨ੍ਹਾਂ ਨਿਯਮ 'ਚ 1 ਫਰਵਰੀ ਤੋਂ ਹੋਵੇਗਾ ਬਦਲਾਅ, ਦੇਖੋ ਪੂਰੀ ਸੂਚੀ
Financial Rules: ਫਰਵਰੀ ਦੀ ਸ਼ੁਰੂਆਤ ਦੇ ਨਾਲ ਕਈ ਨਿਯਮ ਬਦਲਣ ਜਾ ਰਹੇ ਹਨ। ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।
Financial Rules
1/7

Money Rule Changing: ਕੱਲ੍ਹ ਤੋਂ ਨਵਾਂ ਮਹੀਨਾ ਸ਼ੁਰੂ ਹੋਵੇਗਾ ਅਤੇ ਇਸ ਦੇ ਨਾਲ ਕਈ ਨਵੇਂ ਬਦਲਾਅ ਹੋਣ ਵਾਲੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੰਤਰਿਮ ਬਜਟ ਪੇਸ਼ ਕਰਨਗੇ। ਸੰਸਦ 'ਚ ਨਵੇਂ ਐਲਾਨ ਦੇ ਨਾਲ ਹੀ ਭਲਕੇ ਤੋਂ ਕਈ ਅਜਿਹੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ। ਇਸ ਵਿੱਚ NPS ਖਾਤੇ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ ਤੋਂ ਲੈ ਕੇ IMPS ਦੇ ਨਿਯਮਾਂ ਤੱਕ ਸ਼ਾਮਲ ਹਨ।
2/7

ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਯਾਨੀ PFRDA ਨੇ ਜਨਵਰੀ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ NPS ਖਾਤੇ ਤੋਂ ਅੰਸ਼ਕ ਰੂਪ ਵਿੱਚ ਪੈਸੇ ਕਢਵਾਉਣ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਖਾਤਾਧਾਰਕ ਆਪਣੇ ਖਾਤੇ 'ਚ ਜਮ੍ਹਾ ਰਾਸ਼ੀ ਦਾ ਸਿਰਫ 25 ਫੀਸਦੀ ਹੀ ਕਢਵਾ ਸਕਣਗੇ। ਇਹ ਨਿਯਮ 1 ਫਰਵਰੀ ਤੋਂ ਲਾਗੂ ਹੋਵੇਗਾ।
Published at : 31 Jan 2024 02:10 PM (IST)
ਹੋਰ ਵੇਖੋ





















