ਪੜਚੋਲ ਕਰੋ
ਇਨ੍ਹਾਂ 5 ਤਰੀਕਿਆਂ ਨਾਲ ਸੁਧਾਰੋ ਆਪਣਾ ਕ੍ਰੈਡਿਟ ਸਕੋਰ, ਲੋਨ ਲੈਣ 'ਚ ਮਿਲੇਗੀ ਮਦਦ
ਅਜੋਕੇ ਸਮੇਂ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕ੍ਰੈਡਿਟ ਕਾਰਡਾਂ ਦੀ ਵਰਤੋਂ ਨੇ ਲੋਕਾਂ ਦੀ ਖਰਚ ਸ਼ਕਤੀ ਅਤੇ ਵਧਦੀ ਮਹਿੰਗਾਈ ਦਾ ਸਮਰਥਨ ਕੀਤਾ ਹੈ।
Improve Your Credit Score
1/7

ਅਜੋਕੇ ਸਮੇਂ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕ੍ਰੈਡਿਟ ਕਾਰਡਾਂ ਦੀ ਵਰਤੋਂ ਨੇ ਲੋਕਾਂ ਦੀ ਖਰਚ ਸ਼ਕਤੀ ਅਤੇ ਵਧਦੀ ਮਹਿੰਗਾਈ ਦਾ ਸਮਰਥਨ ਕੀਤਾ ਹੈ। ਹਾਲਾਂਕਿ ਇਸ ਕਾਰਨ ਕਈ ਲੋਕਾਂ ਦਾ ਕਰੈਡਿਟ ਸਕੋਰ ਵੀ ਖਰਾਬ ਹੋ ਰਿਹਾ ਹੈ।
2/7

ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕ੍ਰੈਡਿਟ ਸਕੋਰ ਵਿਗੜ ਜਾਵੇ ਤਾਂ ਤੁਹਾਨੂੰ 5 ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਪਾਲਣ ਕਰਦੇ ਹੋ ਤਾਂ ਇਹ ਤੈਅ ਹੈ ਕਿ ਤੁਹਾਡਾ ਕ੍ਰੈਡਿਟ ਸਕੋਰ ਠੀਕ ਰਹੇਗਾ।
Published at : 29 Dec 2023 01:17 PM (IST)
ਹੋਰ ਵੇਖੋ





















