ਪੜਚੋਲ ਕਰੋ
Indian Railway: ਬਿਨਾਂ ਲਾਈਨ 'ਚ ਖੜ੍ਹੇ ਤੁਸੀਂ ਖ਼ਰੀਦ ਸਕਦੇ ਹੋ ਰੇਲਵੇ ਪਲੇਟਫਾਰਮ ਦੀ ਆਨਲਾਈਨ ਟਿਕਟ, ਜਾਣੋ ਕਿਵੇਂ
UTS APP: ਜੇਕਰ ਤੁਸੀਂ ਲਾਈਨ 'ਚ ਖੜ੍ਹੇ ਬਿਨਾਂ ਪਲੇਟਫਾਰਮ ਟਿਕਟ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ UTS ਐਪ ਰਾਹੀਂ ਆਸਾਨੀ ਨਾਲ ਅਜਿਹਾ ਕਰ ਸਕਦੇ ਹੋ।
Indian Railway
1/6

Platform Ticket Online Booking: ਰੇਲਵੇ ਆਮ ਲੋਕਾਂ ਦੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ। ਅਕਸਰ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਛੱਡਣ ਲਈ ਰੇਲਵੇ ਸਟੇਸ਼ਨ ਜਾਂਦੇ ਹਨ। ਅਜਿਹੇ 'ਚ ਪਲੇਟਫਾਰਮ ਟਿਕਟ ਖਰੀਦਣੀ ਲਾਜ਼ਮੀ ਹੈ। ਜੇਕਰ ਤੁਸੀਂ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਟਿਕਟ ਲਈ ਲੰਬੀਆਂ ਕਤਾਰਾਂ 'ਚ ਨਹੀਂ ਖੜੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਟਿਕਟ ਲੈ ਸਕਦੇ ਹੋ।
2/6

ਇਸ ਦੇ ਲਈ ਰੇਲਵੇ ਨੇ UTS ਮੋਬਾਈਲ ਐਪ ਲਾਂਚ ਕੀਤੀ ਹੈ। ਇਸ ਐਪ ਦੇ ਜ਼ਰੀਏ, ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਅਤੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਕੇ ਸਿਰਫ ਐਪ ਰਾਹੀਂ ਹੀ ਰੇਲਵੇ ਟਿਕਟਾਂ ਬੁੱਕ ਕਰ ਸਕਦੇ ਹੋ।
Published at : 28 Nov 2023 04:51 PM (IST)
ਹੋਰ ਵੇਖੋ





















