ਪੜਚੋਲ ਕਰੋ
IRCTC Tour: ਗਰਮੀਆਂ ਚ ਕਸ਼ਮੀਰ ਦੀਆਂ ਠੰਢੀਆਂ ਵਾਦੀਆਂ ਦਾ ਲਓ ਨਜ਼ਾਰਾ, IRCTC ਲਿਆਇਆ ਸ਼ਾਨਦਾਰ ਪੈਕੇਜ
IRCTC Kashmir Tour: ਜੇ ਤੁਸੀਂ ਵੀ ਗਰਮੀ ਦੀਆਂ ਛੁੱਟੀਆਂ ਵਿੱਚ ਪਰਿਵਾਰ ਨਾਲ ਕਸ਼ਮੀਰ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ IRCTC ਤੁਹਾਡੇ ਲਈ ਸ਼ਾਨਦਾਰ ਪੈਕੇਜ ਲਿਆਇਆ ਹੈ।
IRCTC Tour
1/6

IRCTC ਦੇ ਇਸ ਪੈਕੇਜ ਦਾ ਨਾਂਅ Kashmir Paradise of Earth ਹੈ ਤੇ ਇਸ ਦੀ ਸ਼ੁਰੂਆਤ ਕਲਕੱਤਾ ਤੋਂ ਹੋਵੇਗੀ।
2/6

ਕਸ਼ਮੀਰ ਦੇ ਇਸ ਪੈਕੇਜ ਵਿੱਚ ਤੁਹਾਨੂੰ ਸ੍ਰੀਨਗਰ, ਸੋਨਮਰਗ, ਗੁਲਮਰਗ ਤੇ ਪਹਿਲਗਾਮ ਦੀ ਸੈਰ ਕਰਨ ਦਾ ਮੌਕਾ ਮਿਲੇਗਾ।
3/6

ਇਸ ਪੈਕੇਜ ਦਾ ਨਜ਼ਾਰਾ ਤੁਸੀਂ 26 ਅਪ੍ਰੈਲ, 17 ਈ ਤੇ 24 ਮਈ ਨੂੰ ਲੈ ਸਕਦੇ ਹੋ, ਇਹ ਪੂਰਾ ਪੈਕੇਜ 6 ਦਿਨ ਤੇ 5 ਰਾਤਾਂ ਦਾ ਹੈ।
4/6

ਇਸ ਵਿੱਚ ਤੁਹਾਨੂੰ ਡੱਲ ਝੀਲ ਦੇ ਹਾਊਸਬੋਟ ਵਿੱਚ ਵੀ ਰਹਿਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਪਹਿਲਗਾਮ, ਸ੍ਰੀਨਗਰ ਤੇ ਗੁਲਮਰਗ ਵਿੱਚ ਵੀ ਰਾਤ ਰਹਿਣ ਦਾ ਮੌਕਾ ਮਿਲੇਗਾ।
5/6

ਪੈਕੇਜ ਵਿੱਚ ਸਵੇਰ ਦਾ ਤੇ ਰਾਤ ਦਾ ਖਾਣਾ ਸ਼ਾਮਲ ਹੈ ਪਰ ਲੰਚ ਦੀ ਵਿਵਸਥਾ ਸੈਲਾਨੀਆਂ ਨੂੰ ਖ਼ੁਦ ਕਰਨੀ ਪਵੇਗੀ।
6/6

ਕਸ਼ਮੀਰ ਦੇ ਇਸ ਟੂਰ ਪੈਕੈਜ ਲਈ ਤੁਹਾਨੂੰ 57,800 ਰੁਪਏ ਖ਼ਰਚ ਕਰਨੇ ਪੈਣਗੇ ਜੇ ਤੁਸੀਂ ਦੋ ਜਾਣੇ ਹੋ ਤਾਂ ਤੁਹਾਡੇ ਲਈ ਇਹ 52,300 ਪ੍ਰਤੀ ਵਿਅਕਤੀ ਹੋ ਜਾਵੇਗਾ ਤੇ ਜੇ ਤਿੰਨ ਜਾਣੇ ਹੋ ਤਾਂ 50,700 ਰੁਪਏ ਦੇਣੇ ਹੋਵੇਗੇ।
Published at : 01 Apr 2024 03:22 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
