ਪੜਚੋਲ ਕਰੋ
IRCTC Tour: ਗਰਮੀਆਂ ਦੀ ਛੁੱਟੀਆਂ ‘ਚ ਕਰ ਸਕਦੇ ਹੋ ਲੇਹ-ਲੱਦਾਖ ਦੀ ਖੂਬਸੂਰਤ ਵਾਦੀਆਂ ‘ਚ ਸੈਰ! ਜਾਣੋ ਕਿੰਨੇ ਦੇਣੇ ਹੋਣਗੇ ਪੈਸੇ
Leh Ladakh Tour: ਹਰ ਸਾਲ ਲੱਖਾਂ ਸੈਲਾਨੀ ਲੇਹ-ਲਦਾਖ ਘੁੰਮਣ ਲਈ ਜਾਂਦੇ ਹਨ। ਇਹ ਭਾਰਤ ਦੇ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਵੀ ਇੱਥੇ ਆਉਣਾ ਚਾਹੁੰਦੇ ਹੋ, ਤਾਂ IRCTC ਇੱਕ ਖਾਸ ਪੈਕੇਜ ਲੈ ਕੇ ਆਇਆ ਹੈ।
IRCTC
1/6

IRCTC Leh Ladakh Tour: ਇਹ ਟੂਰ ਪੈਕੇਜ ਦਿੱਲੀ ਤੋਂ ਲੱਦਾਖ ਤੱਕ ਲਾਂਚ ਕੀਤਾ ਗਿਆ ਹੈ। ਇਹ ਪੈਕੇਜ ਭਾਰਤੀ ਰੇਲਵੇ ਦੇ IRCTC ਦੁਆਰਾ ਲਾਂਚ ਕੀਤਾ ਗਿਆ ਹੈ।
2/6

ਇਸ ਪੈਕੇਜ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਸੀਂ ਬਹੁਤ ਘੱਟ ਪੈਸੇ ਵਿੱਚ ਲੇਹ ਲੱਦਾਖ ਦੀ ਯਾਤਰਾ ਕਰ ਸਕਦੇ ਹੋ। ਇਸ ਟੂਰ ਵਿੱਚ ਤੁਹਾਨੂੰ ਲੇਹ, ਨੁਬਰਾ ਵੈਲੀ, ਤੁਰਤੁਕ ਪੈਂਗੋਂਗ ਝੀਲ ਦੇਖਣ ਦਾ ਮੌਕਾ ਮਿਲੇਗਾ।
Published at : 29 Apr 2023 05:05 PM (IST)
ਹੋਰ ਵੇਖੋ





















