ਪੜਚੋਲ ਕਰੋ
IRCTC Tour: ਜੇ ਤੁਸੀਂ ਉੱਤਰ ਪੂਰਬ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਭਾਰਤੀ ਰੇਲਵੇ ਤੁਹਾਨੂੰ ਦੇ ਰਿਹੈ ਸੁਨਿਹਰੀ ਮੌਕਾ
North East Tour: ਉੱਤਰ ਪੂਰਬ ਦੇ ਰਾਜ ਆਪਣੀ ਕੁਦਰਤੀ ਸੁੰਦਰਤਾ ਲਈ ਜਾਣੇ ਜਾਂਦੇ ਹਨ। ਹਰ ਸਾਲ ਦੂਜੇ ਰਾਜਾਂ ਤੋਂ ਲੱਖਾਂ ਸੈਲਾਨੀ ਇੱਥੇ ਆਉਂਦੇ ਹਨ।
ਜੇ ਤੁਸੀਂ ਉੱਤਰ ਪੂਰਬ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਭਾਰਤੀ ਰੇਲਵੇ ਤੁਹਾਨੂੰ ਦੇ ਰਿਹੈ ਸੁਨਿਹਰੀ ਮੌਕਾ
1/6

IRCTC North East Tour Package: ਭਾਰਤੀ ਰੇਲਵੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ IRCTC ਦੇ ਸਹਿਯੋਗ ਨਾਲ ਟੂਰ ਪੈਕੇਜ ਲਾਂਚ ਕਰਦਾ ਰਹਿੰਦਾ ਹੈ। ਅੱਜ ਅਸੀਂ ਜਿਸ ਟੂਰ ਪੈਕੇਜ ਬਾਰੇ ਜਾਣਕਾਰੀ ਦੇ ਰਹੇ ਹਾਂ ਉਹ ਉੱਤਰ ਪੂਰਬ ਦਾ ਟੂਰ ਪੈਕੇਜ ਹੈ।
2/6

ਇਸ ਪੈਕੇਜ ਦੇ ਜ਼ਰੀਏ, ਤੁਸੀਂ ਦਿੱਲੀ ਤੋਂ ਫਲਾਈਟ ਰਾਹੀਂ ਕਲੀਮਪੋਂਗ ਜਾਵੋਗੇ। ਇਹ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਤੁਸੀਂ ਇੱਕ ਰਾਤ ਲਈ ਹੋਟਲ ਵਿੱਚ ਰੁਕੋਗੇ।
Published at : 02 Feb 2023 09:41 AM (IST)
ਹੋਰ ਵੇਖੋ





















