ਪੜਚੋਲ ਕਰੋ
Isha Ambani Piramal : ਕਿੰਨੀ ਪੜ੍ਹੀ-ਲਿਖੀ ਹੈ ਈਸ਼ਾ ਅੰਬਾਨੀ ਪੀਰਾਮਲ ,ਲਗਜ਼ਰੀ ਲਾਈਫਸਟਾਈਲ ਨਾਲ ਕਰੋੜਾਂ ਦੀ ਜਾਇਦਾਦ ਦੀ ਮਾਲਕ
ਈਸ਼ਾ ਅੰਬਾਨੀ ਇੱਕ ਮਸ਼ਹੂਰ ਕਾਰੋਬਾਰੀ ਵੂਮੈਨ ਹੈ। ਉਹ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਧੀ ਹੈ।
Isha Ambani
1/7

ਈਸ਼ਾ ਅੰਬਾਨੀ ਇੱਕ ਮਸ਼ਹੂਰ ਕਾਰੋਬਾਰੀ ਵੂਮੈਨ ਹੈ। ਉਹ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਧੀ ਹੈ।
2/7

ਈਸ਼ਾ ਅੰਬਾਨੀ 2008 'ਚ 16 ਸਾਲ ਦੀ ਉਮਰ 'ਚ ਸਭ ਤੋਂ ਛੋਟੀ ਉਮਰ ਦੇ ਅਰਬਪਤੀ ਬਣਨ ਤੋਂ ਲੈ ਕੇ ਭਾਰਤ 'ਚ ਸ਼ਾਨਦਾਰ ਵਿਆਹ ਕਰਨ ਤੱਕ ਈਸ਼ਾ ਅੰਬਾਨੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ।
Published at : 23 May 2023 03:09 PM (IST)
ਹੋਰ ਵੇਖੋ