ਪੜਚੋਲ ਕਰੋ
Most Expensive Houses in India: ਇਹ ਹਨ ਦੇਸ਼ ਦੇ ਸਭ ਤੋਂ ਮਹਿੰਗੇ ਘਰ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼
Expensive Houses in India: ਭਾਰਤ ਵਿੱਚ ਕਈ ਅਜਿਹੇ ਘਰ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ। ਅਸੀਂ ਤੁਹਾਨੂੰ ਦੇਸ਼ ਦੇ ਟਾਪ 5 ਸਭ ਤੋਂ ਮਹਿੰਗੇ ਘਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
Most Expensive Houses in India
1/5

ਰਿਲਾਇੰਸ ਇੰਡਸਟਰੀਸ ਦੇ ਮਾਲਕ ਮੁਕੇਸ਼ ਅੰਬਾਨੀ ਦਾ ਘਰ ਐਂਟੀਲੀਆ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ ਵਿੱਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ 2008 ਤੋਂ 2010 ਦਰਮਿਆਨ ਬਣੇ ਇਸ ਘਰ ਦੀ ਕੀਮਤ 6,000 ਕਰੋੜ ਤੋਂ 12,000 ਕਰੋੜ ਰੁਪਏ ਦੇ ਵਿਚਕਾਰ ਹੈ।
2/5

ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਮੁੰਬਈ ਵਿੱਚ sea ਫੇਸਿੰਗ ਜਟੀਆ ਹਾਊਸ ਦੇ ਮਾਲਕ ਹਨ। ਉਨ੍ਹਾਂ ਨੇ ਇਹ ਘਰ ਕੁੱਲ 425 ਕਰੋੜ ਰੁਪਏ 'ਚ ਖਰੀਦਿਆ ਸੀ।
Published at : 01 Sep 2023 06:23 PM (IST)
ਹੋਰ ਵੇਖੋ





















