ਪੜਚੋਲ ਕਰੋ
ITR e-verification: ITR ਫਾਈਲ ਕਰਨ ਤੋਂ ਬਾਅਦ ਜਰੂਰ ਕਰੋ ਈ-ਵੈਰੀਫਿਕੇਸ਼ਨ, ਜਾਣੋ ਸੌਖਾ ਤਰੀਕਾ
ITR Filing: ਭਾਰਤ ਦੇ ਕਰੋੜਾਂ ਟੈਕਸਪੇਅਰਸ ਲਈ ਜੁਲਾਈ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਵਿੱਤੀ ਸਾਲ 2022-23 ਅਤੇ ਮੁਲਾਂਕਣ ਸਾਲ 2023-24 ਲਈ ਬਿਨਾਂ ਜ਼ੁਰਮਾਨੇ ਤੋਂ ITR ਫਾਈਲ ਕਰਨ ਦਾ ਆਖਰੀ ਮੌਕਾ 31 ਜੁਲਾਈ ਤੱਕ ਹੈ।
ITR e-verification
1/6

ITR e-verification: ਇਨਕਮ ਟੈਕਸ ਵਿਭਾਗ ਵਾਰ-ਵਾਰ ਟੈਕਸਪੇਅਰਸ ਨੂੰ ਸਮੇਂ 'ਤੇ ਆਈਟੀਆਰ ਫਾਈਲ ਕਰਨ ਦੀ ਸਲਾਹ ਦੇ ਰਿਹਾ ਹੈ। ਜੇਕਰ ਤੁਸੀਂ ਇਹ ਕੰਮ ਪੂਰਾ ਨਹੀਂ ਕੀਤਾ ਹੈ ਤਾਂ ਅੱਜ ਹੀ ਪੂਰਾ ਕਰ ਲਓ।
2/6

ਇਨਕਮ ਟੈਕਸ ਰਿਟਰਨ ਭਰਨ ਤੋਂ ਬਾਅਦ, ਇਸ ਦੀ ਈ-ਵੈਰੀਫਿਕੇਸ਼ਨ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ITR ਨੂੰ ਪੂਰਾ ਨਹੀਂ ਮੰਨਿਆ ਜਾਂਦਾ ਹੈ।
Published at : 15 Jul 2023 03:39 PM (IST)
ਹੋਰ ਵੇਖੋ





















