ਪੜਚੋਲ ਕਰੋ
ਦਿੱਲੀ ਮੈਟਰੋ 'ਚ ਸਫਰ ਕਰਨਾ ਹੋਇਆ ਸੌਖਾ, ਬਿਨਾਂ ਲਾਈਨ ‘ਚ ਲੱਗੇ Whatsapp ‘ਤੇ ਮਿਲ ਜਾਵੇਗੀ ਟਿਕਟ
Delhi Metro: DMRC ਨੇ ਦਿੱਲੀ ਮੈਟਰੋ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਇੱਕ ਨਵੀਂ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਹੁਣ ਤੁਹਾਨੂੰ ਮੈਟਰੋ ਸਟੇਸ਼ਨ 'ਤੇ ਲੰਬੀਆਂ ਲਾਈਨਾਂ 'ਚ ਨਹੀਂ ਖੜ੍ਹਨਾ ਪਵੇਗਾ। ਜਾਣੋ ਇਸ ਸਹੂਲਤ ਬਾਰੇ...
Delhi Metro
1/7

Delhi Metro WhatsApp Ticketing Service: ਦਿੱਲੀ ਮੈਟਰੋ ਆਪਣੇ ਯਾਤਰੀਆਂ ਲਈ ਸਮੇਂ-ਸਮੇਂ 'ਤੇ ਕਈ ਸੁਵਿਧਾਵਾਂ ਲਿਆਉਂਦੀ ਰਹਿੰਦੀ ਹੈ। ਇਸ ਦੇ ਲਈ DMRC ਆਪਣੀ ਤਕਨੀਕ ਨੂੰ ਅਪਗ੍ਰੇਡ ਕਰ ਰਿਹਾ ਹੈ।
2/7

ਹੁਣ ਦਿੱਲੀ ਮੈਟਰੋ ਦੇ ਯਾਤਰੀਆਂ ਨੂੰ ਵਟਸਐਪ ਰਾਹੀਂ ਟਿਕਟ ਬੁੱਕ ਕਰਨ ਦੀ ਸਹੂਲਤ ਮਿਲਣ ਜਾ ਰਹੀ ਹੈ। ਡੀਐਮਆਰਸੀ ਨੇ ਕਿਹਾ ਕਿ ਏਅਰਪੋਰਟ ਐਕਸਪ੍ਰੈਸ ਲਾਈਨ 'ਤੇ ਯਾਤਰੀ ਵਟਸਐਪ ਰਾਹੀਂ ਆਸਾਨੀ ਨਾਲ ਟਿਕਟ ਬੁੱਕ ਕਰ ਸਕਦੇ ਹਨ। ਆਓ ਜਾਣਦੇ ਹਾਂ ਵਟਸਐਪ ਰਾਹੀਂ ਦਿੱਲੀ ਮੈਟਰੋ ਦੀ ਟਿਕਟ ਲੈਣ ਦੀ ਸਟੈਪ-ਬਾਈ-ਸਟੈਪ ਪ੍ਰਕਿਰਿਆ ਬਾਰੇ।
Published at : 31 May 2023 05:28 PM (IST)
ਹੋਰ ਵੇਖੋ





















