ਪੜਚੋਲ ਕਰੋ
'ਟੈਂਸ਼ਨ ਨਾ ਲਓ, ਆਰਾਮ ਨਾਲ ਬਦਲੋ 2000 ਦੇ ਨੋਟ', ਜਾਣੋ ਅਜਿਹਾ ਕਿਉਂ ਕਿਹਾ RBI ਗਵਰਨਰ ਨੇ
2000 Rupees Notes: ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, ਇਹ ਚਿੰਤਾ ਦੀ ਗੱਲ ਨਹੀਂ ਹੈ, 2000 ਰੁਪਏ ਦੇ ਨੋਟ 'ਤੇ ਪਾਬੰਦੀ ਲੱਗਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਨੋਟ ਬਦਲ ਸਕਦੇ ਹੋ।
RBI Governor Shaktikanta Das
1/7

RBI ਗਵਰਨਰ ਸ਼ਕਤੀਕਾਂਤ ਦਾਸ ਨੇ 2 ਹਜ਼ਾਰ ਦੇ ਨੋਟ ਬਾਰੇ ਕਿਹਾ- 'ਚਾਰ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਤੁਸੀਂ ਆਸਾਨੀ ਨਾਲ ਨੋਟ ਬਦਲ ਸਕਦੇ ਹੋ।'
2/7

ਆਰਬੀਆਈ ਗਵਰਨਰ ਨੇ ਕਿਹਾ ਕਿ 2000 ਦੇ ਨੋਟ ਲਿਆਉਣ ਦਾ ਮਕਸਦ ਪੂਰਾ ਹੋ ਗਿਆ ਹੈ।
Published at : 22 May 2023 12:18 PM (IST)
ਹੋਰ ਵੇਖੋ





















