ਪੜਚੋਲ ਕਰੋ
Credit Card: ਕ੍ਰੈਡਿਟ ਕਾਰਡ ਯੂਜਰਜ਼ ਨੂੰ RBI ਦਾ ਤੋਹਫਾ, ਆਪਣੀ ਮਰਜ਼ੀ ਮੁਤਾਬਕ ਚੁਣ ਸਕਣਗੇ ਕਾਰਡ, ਬਿਲਿੰਗ ਲਈ ਵੀ ਨਵਾਂ ਨਿਯਮ
RBI ਨੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਵੱਡੀ ਰਾਹਤ ਦੇਣ ਲਈ ਇਸ ਨਾਲ ਜੁੜੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਬੈਂਕਾਂ ਅਤੇ ਵਿੱਤ ਕੰਪਨੀਆਂ ਦੀ ਮਨਮਾਨੀ ਨੂੰ ਖਤਮ ਕਰਨ ਦੀ ਤਿਆਰੀ ਕਰ ਲਈ ਹੈ।
ਕ੍ਰੈਡਿਟ ਕਾਰਡ
1/6

RBI Credit Card Rules: ਭਾਰਤੀ ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਵੱਡੀ ਰਾਹਤ ਦੇਣ ਲਈ ਇਸ ਨਾਲ ਜੁੜੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਬੈਂਕਾਂ ਅਤੇ ਵਿੱਤ ਕੰਪਨੀਆਂ ਦੀ ਮਨਮਾਨੀ ਨੂੰ ਖਤਮ ਕਰਨ ਦੀ ਤਿਆਰੀ ਕਰ ਲਈ ਹੈ।
2/6

ਹੁਣ ਗਾਹਕਾਂ ਕੋਲ ਆਪਣੀ ਪਸੰਦ ਦਾ ਕ੍ਰੈਡਿਟ ਕਾਰਡ ਚੁਣਨ ਦਾ ਵਿਕਲਪ ਹੋਵੇਗਾ। ਨਵੇਂ ਨਿਯਮ ਮੁਤਾਬਕ ਗਾਹਕ ਨਾ ਸਿਰਫ ਆਪਣੀ ਇੱਛਾ ਮੁਤਾਬਕ ਕਾਰਡ ਚੁਣ ਸਕਣਗੇ, ਸਗੋਂ ਆਪਣੀ ਸਹੂਲਤ ਮੁਤਾਬਕ ਬਿਲਿੰਗ ਸਾਈਕਲ ਵੀ ਚੁਣ ਸਕਣਗੇ। ਨਵੇਂ ਨਿਯਮ 'ਚ ਗਾਹਕਾਂ ਨੂੰ ਆਸਾਨੀ ਨਾਲ ਆਪਣੇ ਕ੍ਰੈਡਿਟ ਕਾਰਡ ਦੀ ਬਿਲਿੰਗ ਜਾਂ ਸਟੇਟਮੈਂਟ ਡੇਟ ਨੂੰ ਆਪਣੀ ਸਹੂਲਤ ਮੁਤਾਬਕ ਬਦਲਣ ਦੀ ਸਹੂਲਤ ਮਿਲੇਗੀ।
Published at : 24 Mar 2024 02:57 PM (IST)
ਹੋਰ ਵੇਖੋ





















