ਪੜਚੋਲ ਕਰੋ
Sensex 'ਚ ਤੇਜ਼ੀ, 104 ਅੰਕ ਚੜ੍ਹ ਕੇ ਹੋਇਆ ਬੰਦ
ਅੱਜ Share Market 'ਚ ਤੇਜ਼ੀ ਨਾਲ ਬੰਦ ਹੋਇਆ। ਅੱਜ ਸੈਂਸੈਕਸ ਲਗਭਗ 104.25 ਅੰਕਾਂ ਦੇ ਵਾਧੇ ਨਾਲ 59307.15 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ
1/6

ਅੱਜ Share Market 'ਚ ਤੇਜ਼ੀ ਨਾਲ ਬੰਦ ਹੋਇਆ। ਅੱਜ ਸੈਂਸੈਕਸ ਲਗਭਗ 104.25 ਅੰਕਾਂ ਦੇ ਵਾਧੇ ਨਾਲ 59307.15 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 12.30 ਅੰਕਾਂ ਦੇ ਵਾਧੇ ਨਾਲ 17576.30 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਅੱਜ ਬੀ.ਐੱਸ.ਈ. 'ਤੇ ਕੁੱਲ 3,558 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ 1,454 ਸ਼ੇਅਰ ਵਧੇ ਅਤੇ 1,963 ਸ਼ੇਅਰ ਡਿੱਗ ਕੇ ਬੰਦ ਹੋਏ। 141 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ 'ਚ ਕੋਈ ਫਰਕ ਨਹੀਂ ਪਿਆ।
2/6

ਇਸ ਨਾਲ ਹੀ ਅੱਜ 116 ਸਟਾਕ 52 ਹਫਤਿਆਂ ਦੇ ਉੱਚ ਪੱਧਰ 'ਤੇ ਬੰਦ ਹੋਏ ਹਨ। ਇਸ ਤੋਂ ਇਲਾਵਾ 58 ਸਟਾਕ ਆਪਣੇ 52 ਹਫਤੇ ਦੇ ਹੇਠਲੇ ਪੱਧਰ 'ਤੇ ਬੰਦ ਹੋਏ। ਇਸ ਤੋਂ ਇਲਾਵਾ ਅੱਜ 205 ਸ਼ੇਅਰਾਂ 'ਚ ਅੱਪਰ ਸਰਕਟ ਹੈ, ਜਦਕਿ 145 ਸ਼ੇਅਰਾਂ 'ਚ ਲੋਅਰ ਸਰਕਟ ਹੈ। ਇਸ ਤੋਂ ਇਲਾਵਾ ਅੱਜ ਸ਼ਾਮ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੀ ਮਜ਼ਬੂਤੀ ਨਾਲ 82.68 ਰੁਪਏ 'ਤੇ ਬੰਦ ਹੋਇਆ।
Published at : 21 Oct 2022 05:06 PM (IST)
Tags :
Share Marketਹੋਰ ਵੇਖੋ





















