ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Indian Billionaires Luxury Cars: ਕਿਸੇ ਕੋਲ Ferrari ਤੇ ਕੋਈ Rolls-Royce ਦਾ ਮਾਲਕ, ਜਾਣੋ ਕਿਹੜੀਆਂ ਗੱਡੀਆਂ ਚਲਾਉਂਦੇ ਭਾਰਤੀ ਕਰੋੜਪਤੀ
LC1
1/6
![ਭਾਰਤ ਵਿੱਚ ਬਹੁਤ ਸਾਰੇ ਉਦਯੋਗਪਤੀ ਹਨ ਜਿਨ੍ਹਾਂ ਦਾ ਪੂਰੀ ਦੁਨੀਆ ਵਿੱਚ ਬੋਲ ਬਾਲਾ ਹੈ। ਇਹ ਭਾਰਤੀ ਕਾਰੋਬਾਰੀ ਆਪਣੀ ਕਾਰੋਬਾਰੀ ਸੂਝ ਦੇ ਨਾਲ-ਨਾਲ ਆਪਣੇ ਲਗਜ਼ਰੀ ਲਾਈਫਸਟਾਇਲ ਲਈ ਵੀ ਮਸ਼ਹੂਰ ਹਨ।](https://cdn.abplive.com/imagebank/default_16x9.png)
ਭਾਰਤ ਵਿੱਚ ਬਹੁਤ ਸਾਰੇ ਉਦਯੋਗਪਤੀ ਹਨ ਜਿਨ੍ਹਾਂ ਦਾ ਪੂਰੀ ਦੁਨੀਆ ਵਿੱਚ ਬੋਲ ਬਾਲਾ ਹੈ। ਇਹ ਭਾਰਤੀ ਕਾਰੋਬਾਰੀ ਆਪਣੀ ਕਾਰੋਬਾਰੀ ਸੂਝ ਦੇ ਨਾਲ-ਨਾਲ ਆਪਣੇ ਲਗਜ਼ਰੀ ਲਾਈਫਸਟਾਇਲ ਲਈ ਵੀ ਮਸ਼ਹੂਰ ਹਨ।
2/6
![ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਕੋਲ ਕਈ ਲਗਜ਼ਰੀ ਗੱਡੀਆਂ ਹਨ। ਉਸ ਕੋਲ 5 ਕਰੋੜ ਰੁਪਏ ਦੀ ਮੇਬੈਕ 62 ਕਾਰ ਵੀ ਹੈ।](https://cdn.abplive.com/imagebank/default_16x9.png)
ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਕੋਲ ਕਈ ਲਗਜ਼ਰੀ ਗੱਡੀਆਂ ਹਨ। ਉਸ ਕੋਲ 5 ਕਰੋੜ ਰੁਪਏ ਦੀ ਮੇਬੈਕ 62 ਕਾਰ ਵੀ ਹੈ।
3/6
![ਰਤਨ ਟਾਟਾ ਕੋਲ ਫੇਰਾਰੀ ਕੈਲੀਫੋਰਨੀਆ ਕਾਰ ਹੈ। ਇਸ ਲਾਲ ਰੰਗ ਦੀ ਫੇਰਾਰੀ ਨੂੰ ਰਤਨ ਟਾਟਾ ਨੇ ਸਾਲ 2010 ਵਿੱਚ ਖਰੀਦਿਆ ਸੀ।](https://cdn.abplive.com/imagebank/default_16x9.png)
ਰਤਨ ਟਾਟਾ ਕੋਲ ਫੇਰਾਰੀ ਕੈਲੀਫੋਰਨੀਆ ਕਾਰ ਹੈ। ਇਸ ਲਾਲ ਰੰਗ ਦੀ ਫੇਰਾਰੀ ਨੂੰ ਰਤਨ ਟਾਟਾ ਨੇ ਸਾਲ 2010 ਵਿੱਚ ਖਰੀਦਿਆ ਸੀ।
4/6
![ਗੌਤਮ ਸਿੰਘਾਨੀਆ ਰੇਮੰਡਜ਼ ਕੰਪਨੀ ਦੇ ਮਾਲਕ ਹਨ। ਉਸ ਕੋਲ ਕਈ ਗੱਡੀਆਂ ਵੀ ਹਨ। ਗੌਤਮ ਨੇ ਫੇਰਾਰੀ 458 ਵੀ ਰੱਖੀ ਹੋਈ ਹੈ।](https://cdn.abplive.com/imagebank/default_16x9.png)
ਗੌਤਮ ਸਿੰਘਾਨੀਆ ਰੇਮੰਡਜ਼ ਕੰਪਨੀ ਦੇ ਮਾਲਕ ਹਨ। ਉਸ ਕੋਲ ਕਈ ਗੱਡੀਆਂ ਵੀ ਹਨ। ਗੌਤਮ ਨੇ ਫੇਰਾਰੀ 458 ਵੀ ਰੱਖੀ ਹੋਈ ਹੈ।
5/6
![ਸ਼ਿਵ ਨਾਦਰ ਐਚਸੀਐਲ ਕੰਪਨੀ ਦੇ ਸੰਸਥਾਪਕ ਤੇ ਮਾਲਕ ਹਨ। ਉਸ ਕੋਲ ਰੋਲਸ ਰਾਇਸ ਫੈਂਟਮ ਦੇ ਨਾਲ-ਨਾਲ ਕਈ ਹੋਰ ਲਗਜ਼ਰੀ ਗੱਡੀਆਂ ਹਨ।](https://cdn.abplive.com/imagebank/default_16x9.png)
ਸ਼ਿਵ ਨਾਦਰ ਐਚਸੀਐਲ ਕੰਪਨੀ ਦੇ ਸੰਸਥਾਪਕ ਤੇ ਮਾਲਕ ਹਨ। ਉਸ ਕੋਲ ਰੋਲਸ ਰਾਇਸ ਫੈਂਟਮ ਦੇ ਨਾਲ-ਨਾਲ ਕਈ ਹੋਰ ਲਗਜ਼ਰੀ ਗੱਡੀਆਂ ਹਨ।
6/6
![image 2ਕੇਪੀ ਸਿੰਘ ਡੀਐਲਐਫ ਕੰਪਨੀ ਦੇ ਮਾਲਕ ਹਨ। ਕੇਪੀ ਸਿੰਘ ਕੋਲ ਵੀ ਕਈ ਗੱਡੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਮਰਸੀਡੀਜ਼ ਦੀ ਐੱਸ-ਕਲਾਸ ਬਹੁਤ ਪਸੰਦ ਹੈ। ਉਹ ਅਕਸਰ ਇੱਕੋ ਕਾਰ ਵਿੱਚ ਨਜ਼ਰ ਆਉਂਦਾ ਹੈ।](https://cdn.abplive.com/imagebank/default_16x9.png)
image 2ਕੇਪੀ ਸਿੰਘ ਡੀਐਲਐਫ ਕੰਪਨੀ ਦੇ ਮਾਲਕ ਹਨ। ਕੇਪੀ ਸਿੰਘ ਕੋਲ ਵੀ ਕਈ ਗੱਡੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਮਰਸੀਡੀਜ਼ ਦੀ ਐੱਸ-ਕਲਾਸ ਬਹੁਤ ਪਸੰਦ ਹੈ। ਉਹ ਅਕਸਰ ਇੱਕੋ ਕਾਰ ਵਿੱਚ ਨਜ਼ਰ ਆਉਂਦਾ ਹੈ।
Published at : 17 Feb 2022 01:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)