ਪੜਚੋਲ ਕਰੋ
Tax Savings: ਟੈਕਸ ਬਚਾਉਣ ਲਈ ਹੁਣੇ ਕਰ ਲਓ ਆਹ ਉਪਾਅ, ਬਾਅਦ 'ਚ ਨਹੀਂ ਮਿਲੇਗਾ ਮੌਕਾ
Tax Saving Tips: ਪਿਛਲੇ ਹਫਤੇ ਤੋਂ ਨਵੇਂ ਵਿੱਤੀ ਸਾਲ ਭਾਵ ਕਿ 2024-25 ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਨਾਲ ਹੀ ਟੈਕਸ ਸੇਵਿੰਗ ਅਤੇ ਟੈਕਸ ਫਾਈਲਿੰਗ ਦਾ ਨਵਾਂ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ।
Tax Saving
1/6

ਹਾਊਸ ਰੇਂਟ ਅਲਾਊਂਸ (HRA): ਜੇਕਰ ਤੁਹਾਨੂੰ ਕੰਪਨੀ ਦੇ ਮਾਲਕ ਤੋਂ HRA ਮਿਲਦਾ ਹੈ, ਤਾਂ ਤੁਸੀਂ ਉਸ ਮਕਾਨ ਦੇ ਕਿਰਾਏ 'ਤੇ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ ਜਿਸ ਕਿਰਾਏ ਦੇ ਘਰ ਵਿੱਚ ਤੁਸੀਂ ਰਹਿ ਰਹੇ ਹੋ। ਜੇਕਰ ਤੁਸੀਂ ਹੁਣੇ ਇਸ ਬਾਰੇ ਕੰਪਨੀ ਨੂੰ ਸੂਚਿਤ ਕਰਦੇ ਹੋ, ਤਾਂ ਤੁਹਾਡੀ ਤਨਖਾਹ ਤੋਂ ਟੈਕਸ ਨਹੀਂ ਕੱਟਿਆ ਜਾਵੇਗਾ।
2/6

ਲੀਵ ਟਰੈਵਲ ਅਲਾਊਂਸ (LTA) - ਕੰਪਨੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੀਵ ਟਰੈਵਲ ਅਲਾਊਂਸ ਦਿੰਦੀ ਹੈ। ਤੁਸੀਂ ਸਫਰ ਦੇ ਲਈ ਜਹਾਜ਼, ਰੇਲ ਜਾਂ ਬੱਸ ਦੀਆਂ ਟਿਕਟਾਂ 'ਤੇ ਜਿਹੜੀ ਰਕਮ ਖਰਚ ਕਰਦੇ ਹੋ, ਉਸ 'ਤੇ ਛੋਟ ਮਿਲਦੀ ਹੈ। ਇਹ ਛੋਟ ਹਰ ਚਾਰ ਸਾਲਾਂ ਵਿੱਚ ਦੋ ਵਾਰ ਮਿਲਦੀ ਹੈ।
Published at : 08 Apr 2024 12:43 PM (IST)
ਹੋਰ ਵੇਖੋ





















