ਪੜਚੋਲ ਕਰੋ
Gold in World : ਦੁਨੀਆ 'ਚ ਸਭ ਤੋਂ ਜ਼ਿਆਦਾ ਸੋਨਾ ਇਸ ਦੇਸ਼ ਕੋਲ, ਭਾਰਤ ਦਾ ਨਾਮ ਵੀ ਲਿਸਟ 'ਚ ਸ਼ਾਮਲ
ਇੱਕ ਸਮਾਂ ਸੀ ਜਦੋਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਉਹੀ ਭਾਰਤ ਸੋਨੇ ਦੇ ਭੰਡਾਰ ਵਾਲੇ ਦੇਸ਼ਾਂ ਵਿੱਚੋਂ ਟਾਪ 5 ਵਿੱਚੋਂ ਬਾਹਰ ਹੈ।
gold
1/6

ਦੁਨੀਆ 'ਚ ਸੋਨੇ ਦੀ ਕੀਮਤ ਹਮੇਸ਼ਾ ਹੀ ਉੱਚੀ ਰਹੀ ਹੈ। ਜੇ ਅੱਜ ਸਭ ਤੋਂ ਜ਼ਿਆਦਾ ਸੋਨਾ ਰੱਖਣ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਉਨ੍ਹਾਂ 'ਚੋਂ ਪਹਿਲੇ ਨੰਬਰ 'ਤੇ ਹੈ। ਇਸ ਵਿੱਚ 8,133.47 ਟਨ ਸੋਨਾ ਹੈ।
2/6

ਦੂਜੇ ਨੰਬਰ 'ਤੇ ਜਰਮਨੀ ਹੈ। ਜਰਮਨੀ ਕੋਲ 3,359.09 ਟਨ ਸੋਨੇ ਦਾ ਭੰਡਾਰ ਹੈ। ਯਾਨੀ ਸੋਨਾ ਰੱਖਣ ਦੇ ਮਾਮਲੇ 'ਚ ਜਰਮਨੀ ਦੂਜੇ ਸਥਾਨ 'ਤੇ ਹੈ। ਕਿਹਾ ਜਾਂਦਾ ਹੈ ਕਿ ਜਰਮਨੀ ਸ਼ੁਰੂ ਤੋਂ ਹੀ ਸੋਨੇ ਨੂੰ ਲੈ ਕੇ ਉਤਸੁਕ ਰਿਹਾ ਹੈ, ਇਸੇ ਲਈ ਅੱਜ ਇਸ ਦੇਸ਼ ਵਿਚ ਸੋਨਾ ਬਹੁਤ ਹੈ।
Published at : 08 Oct 2023 09:45 PM (IST)
ਹੋਰ ਵੇਖੋ





















