ਪੜਚੋਲ ਕਰੋ
UPI Safety Tips: ਜੇਕਰ ਤੁਸੀਂ UPI ਰਾਹੀਂ ਕਰਦੇ ਹੋ ਭੁਗਤਾਨ ਤਾਂ ਇਹ ਟਿਪਸ ਕਰਨਗੀਆਂ ਧੋਖਾਧੜੀ ਤੋਂ ਬਚਾਅ
UPI Tips: ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਵਿੱਚ ਡਿਜੀਟਲ ਲੈਣ-ਦੇਣ ਬਹੁਤ ਤੇਜ਼ੀ ਨਾਲ ਵਧਿਆ ਹੈ ਅਤੇ ਦੇਸ਼ ਵਿੱਚ UPI ਦੀ ਵੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ UPI ਦਾ ਅਰਥ ਹੈ ਯੂਨੀਫਾਈਡ ਪੇਮੈਂਟਸ ਇੰਟਰਫੇਸ।
ਜੇਕਰ ਤੁਸੀਂ UPI ਰਾਹੀਂ ਕਰਦੇ ਹੋ ਭੁਗਤਾਨ ਤਾਂ ਇਹ ਟਿਪਸ ਕਰਨਗੀਆਂ ਧੋਖਾਧੜੀ ਤੋਂ ਬਚਾਅ
1/6

UPI Safety Tips: ਜਿਵੇਂ-ਜਿਵੇਂ UPI ਦੀ ਵਰਤੋਂ ਵੱਧ ਰਹੀ ਹੈ, ਇਸ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ 'ਚ ਦੇਸ਼ 'ਚ UPI ਨੂੰ ਰੈਗੂਲੇਟ ਕਰਨ ਵਾਲੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (NPCL) ਨੇ ਲੋਕਾਂ ਨੂੰ UPI ਧੋਖਾਧੜੀ ਤੋਂ ਸੁਰੱਖਿਅਤ ਰਹਿਣ ਲਈ ਕੁਝ ਸੁਝਾਅ ਦਿੱਤੇ ਹਨ। ਆਓ ਜਾਣਦੇ ਹਾਂ ਇਸ ਬਾਰੇ।
2/6

NPCI ਨੇ UPI ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ UPI ਰਾਹੀਂ ਭੁਗਤਾਨ ਕਰਨ ਤੋਂ ਪਹਿਲਾਂ UPI ID ਦੀ ਪੁਸ਼ਟੀ ਕਰੋ ਕਿ ਉਹ ID ਸਹੀ ਹੈ ਜਾਂ ਨਹੀਂ। ਇਸ ਨਾਲ, ਤੁਹਾਡਾ ਪੈਸਾ ਕਿਸੇ ਵੀ ਗਲਤ ਖਾਤੇ ਵਿੱਚ ਟ੍ਰਾਂਸਫਰ ਨਹੀਂ ਕੀਤਾ ਜਾਵੇਗਾ।
Published at : 05 Feb 2023 10:32 AM (IST)
ਹੋਰ ਵੇਖੋ





















