ਪੜਚੋਲ ਕਰੋ
Good News: ਸਰਕਾਰ ਵੱਲੋਂ ਕਿਹੜੇ ਨੌਜਵਾਨਾਂ ਨੂੰ ਮਿਲਣਗੇ 15 ਹਜ਼ਾਰ ਰੁਪਏ, ਕਿੱਥੇ ਕਰਨਾ ਅਪਲਾਈ ਅਤੇ ਕਿੰਨੀ ਹੋਣੀ ਚਾਹੀਦੀ ਤਨਖਾਹ ? ਜਾਣੋ ਪੂਰੀ ਡਿਟੇਲ...
Good News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਵੱਡਾ ਫੈਸਲਾ ਸੁਣਾਇਆ। ਇਸ ਦੇ ਨਾਲ ਨੌਜਵਾਨਾਂ ਲਈ ਨਵੀਂ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ।
Government Scheme
Published at : 16 Aug 2025 03:25 PM (IST)




















