ਪੜਚੋਲ ਕਰੋ
Anushka Sen ਦਾ ਬਦਲਿਆ ਮਿਜਾਜ਼, ਨਵੇਂ ਲੁੱਕ ਨੂੰ ਦੇਖ ਕੇ ਫੈਨਜ਼ ਵੀ ਹਾਰ ਬੈਠੇ ਦਿਲ, ਗੌਰਜੀਅਸ ਫੋਟੋਜ਼
Anushka Sen Latest Photos: ਅਦਾਕਾਰਾ ਅਨੁਸ਼ਕਾ ਸੇਨ ਨੇ ਨਵਾਂ ਰੂਪ ਅਪਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਨਵੇਂ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅਨੁਸ਼ਕਾ ਸੇਨ
1/8

Anushka Sen Latest Photos: ਅਦਾਕਾਰਾ ਅਨੁਸ਼ਕਾ ਸੇਨ ਨੇ ਨਵਾਂ ਰੂਪ ਅਪਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਨਵੇਂ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
2/8

ਇਸ ਤੋਂ ਇਲਾਵਾ ਅਨੁਸ਼ਕਾ ਸੇਨ ਆਪਣਾ ਚੈਟ ਸ਼ੋਅ 'ਨਾਟ ਜਸਟ ਏ ਚੈਟ ਸ਼ੋਅ' ਵੀ ਹੋਸਟ ਕਰ ਰਹੀ ਹੈ। 19 ਸਾਲ ਦੀ ਅਨੁਸ਼ਕਾ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।
Published at : 26 Aug 2022 12:54 PM (IST)
ਹੋਰ ਵੇਖੋ