ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਦੇ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਤੇਜ਼ੀ ਨਾਲ ਵਧ ਰਹੇ 'GOAT' ਗਾਣੇ ਦੇ ਵਿਊਜ਼, ਫੈਨਜ਼ ਯੂਟਿਊਬ 'ਤੇ ਕਰ ਰਹੇ ਕਮੈਂਟਸ
Diljit Dosanjh Coachella: ਦਿਲਜੀਤ ਦੋਸਾਂਝ ਨੇ ਆਪਣੇ ਸੁਪਰਹਿੱਟ ਗਾਣੇ 'ਗੋਟ' (GOAT) ਤੋਂ ਸ਼ੁਰੂਆਤ ਕੀਤੀ ਸੀ। ਦਿਲਜੀਤ ਦੀ ਪਰਫਾਰਮੈਂਸ ਤੋਂ ਬਾਅਦ ਯੂਟਿਊਬ 'ਤੇ ਇਸ ਗੀਤ ਦੇ ਤੇਜ਼ੀ ਨਾਲ ਵਿਊਜ਼ ਵਧ ਰਹੇ ਹਨ।
ਦਿਲਜੀਤ ਦੋਸਾਂਝ
1/6

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਪੂਰੀ ਦੁਨੀਆ 'ਚ ਛਾਏ ਹੋਏ ਹਨ। ਉਨ੍ਹਾਂ ਨੇ ਕੋਚੈਲਾ ਵਿੱਚ ਧਮਾਕੇਦਾਰ ਪਰਫਾਰਮੈਂਸ ਦੇ ਨਾਲ ਪੂਰੀ ਦੁਨੀਆ 'ਚ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇੱਥੋਂ ਤੱਕ ਵਿਦੇਸ਼ੀ ਲੋਕ ਵੀ ਦਿਲਜੀ ਦੋਸਾਂਝ ਦੇ ਕਾਇਲ ਹੁੰਦੇ ਨਜ਼ਰ ਆ ਰਹੇ ਹਨ।
2/6

ਦੱਸ ਦਈਏ ਕਿ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੁਪਰਹਿੱਟ ਗਾਣੇ 'ਗੋਟ' (GOAT) ਤੋਂ ਸ਼ੁਰੂਆਤ ਕੀਤੀ ਸੀ। ਦਿਲਜੀਤ ਦੀ ਪਰਫਾਰਮੈਂਸ ਤੋਂ ਬਾਅਦ ਯੂਟਿਊਬ 'ਤੇ ਇਸ ਗੀਤ ਦੇ ਤੇਜ਼ੀ ਨਾਲ ਵਿਊਜ਼ ਵਧ ਰਹੇ ਹਨ। ਭਾਰਤੀ ਹੀ ਨਹੀਂ, ਸਗੋਂ ਵਿਦੇਸ਼ੀ ਲੋਕ ਵੀ ਇਸ ਗੀਤ 'ਤੇ ਪਿਆਰ ਦੀ ਖੂਬ ਵਰਖਾ ਕਰ ਰਹੇ ਹਨ।
Published at : 20 Apr 2023 09:31 PM (IST)
ਹੋਰ ਵੇਖੋ





















