ਪੜਚੋਲ ਕਰੋ
Birthday Special: 47 ਸਾਲ ਦੀ ਹੋਈ ਐਸ਼ਵਰਿਆ ਰਾਏ, ਮਿਸ ਵਰਲਡ ਬਣਨ ਤੋਂ ਲੈ ਕੇ ਹੁਣ ਤੱਕ ਅਜਿਹਾ ਸੀ ਸਫ਼ਰਨਾਮਾ
1/14

ਐਸ਼ਵਰਿਆ ਪਹਿਲੀ ਭਾਰਤੀ ਸੈਲੀਬ੍ਰਿਟੀ ਹੈ ਜਿਸ ਦਾ ਮੋਮ ਦਾ ਸਟੈਚੂ ਮੈਡਮ ਤੁਸਾਮ ਮਿਊਜ਼ੀਅਮ 'ਚ ਲਗਾਇਆ ਗਿਆ ਸੀ।
2/14

ਐਸ਼ਵਰਿਆ ਦਾ ਮੰਗਲਿਕ ਹੋਣਾ ਉਨ੍ਹਾਂ ਦੇ ਵਿਆਹ ਦੌਰਾਨ ਕਾਫੀ ਖਬਰਾਂ 'ਚ ਰਿਹਾ ਸੀ। ਕਿਹਾ ਜਾਂਦਾ ਹੈ ਕਿ ਅਭਿਸ਼ੇਕ ਨਾਲ ਵਿਆਹ ਕਰਨ ਤੋਂ ਪਹਿਲਾਂ ਐਸ਼ਵਰਿਆ ਦਾ ਵਿਆਹ ਦਰੱਖਤ ਨਾਲ ਹੋਇਆ ਸੀ।
Published at :
ਹੋਰ ਵੇਖੋ





















