ਪੜਚੋਲ ਕਰੋ
Akanksha Puri: ਬਲੈਕ ਸ਼ਾਰਟ ਡਰੈੱਸ 'ਚ ਆਕਾਂਕਸ਼ਾ ਪੁਰੀ ਲੱਗ ਰਹੀ ਹੈ ਕਮਾਲ, ਮਨਮੋਹਕ ਮੁਸਕਰਾਹਟ ਦੇਖ ਕੇ ਪ੍ਰਸ਼ੰਸਕਾਂ ਦਾ ਹੋਇਆ ਬੁਰਾ ਹਾਲ
Akanksha Puri Pics: ਆਕਾਂਕਸ਼ਾ ਪੁਰੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਦੇ ਆਪਣੀ ਫੋਟੋ ਵੀਡੀਓਜ਼ ਨਾਲ ਤਾਂ ਕਦੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲਾਈਮਲਾਈਟ ਇਕੱਠੀ ਕਰ ਰਹੀ ਹੈ।
Akanksha Puri
1/8

ਆਕਾਂਕਸ਼ਾ ਪੁਰੀ ਮਸ਼ਹੂਰ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇਨ੍ਹੀਂ ਦਿਨੀਂ ਉਹ ਮੀਕਾ ਦੀ ਵੋਹਟੀ ਦਾ ਵਿਨਰ ਬਣਨ ਨੂੰ ਲੈ ਕੇ ਸੁਰਖੀਆਂ 'ਚ ਹੈ।
2/8

ਇਸ ਦੌਰਾਨ ਆਕਾਂਕਸ਼ਾ ਪੁਰੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਕਾਂਕਸ਼ਾ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।
Published at : 03 Sep 2022 07:58 PM (IST)
ਹੋਰ ਵੇਖੋ





















